LyricFind Logo
LyricFind Logo
Profile image icon
Lyric cover art

Gal Dohan Ch

Apple Music logo
Deezer logo
Spotify logo
Lyrics
ਓਹਨੇ ਹਾਂ ਕਿੱਤੀ ਖੁਸ਼ੀ ਨਾਂ ਸੰਭਾਲੀ ਜਾਂਦੀ ਓਏ
ਰੱਬਾ ਕੀਹਦੇ ਨਾਲ ਕਰਾਂ
ਦੱਸ ਗੱਲ ਸਾਂਝੀ ਓਏ
ਓਹਨੇ ਹਾਂ ਕਿੱਤੀ ਖੁਸ਼ੀ ਨਾਂ ਸੰਭਾਲੀ ਜਾਂਦੀ ਓਏ
ਰੱਬਾ ਕੀਹਦੇ ਨਾਲ ਕਰਾਂ
ਦੱਸ ਗੱਲ ਸਾਂਝੀ ਓਏ
Time ਆਇਆ ਟੌਰ ਯਾਰਾ ਚ ਬਣਾਉਣ ਨੂੰ
ਫਿਰੇ ਭਾਂਡ ਦਾ ਜੀਓੰ ਜੋਗੀ ਇੰਝ ਨਾਂ ਕਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ

ਹੋ ਮੈਂ ਨੀ ਕੱਲਾ ਯਾਰ ਬੇਲੀ ਸਾਰੇ ਓਹਨੂੰ ਚਾਉਂਦੇ ਸੀ
ਅੱਪਾ ਬਾਜੀ ਮਾਰ ਗਏ
Try ਆਂ ਸਾਰੇ ਲਾਉਂਦੇ ਸੀ
ਹੋ ਮੈਂ ਨੀ ਕੱਲਾ ਯਾਰ ਬੇਲੀ ਸਾਰੇ ਓਹਨੂੰ ਚਾਉਂਦੇ ਸੀ
ਅੱਪਾ ਬਾਜੀ ਮਾਰ ਗਏ
Try ਆਂ ਸਾਰੇ ਲਾਉਂਦੇ ਸੀ
ਦਿਲ ਕਾਲਾ ਫੋਟੋ ਉਸ ਦੀ ਦਿਖਾਉਣ ਨੂੰ
ਚਾਹ ਰੱਖਿਆ ਨਾਂ ਮੇਰੇ ਦਿਲ ਚ ਰਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ

Party ਕਰਨ ਦਾ ਤਾਂ ਹੱਕ ਸ਼ੇਰੋਂ ਵਾਲਾਇਆ
ਖਾਸ ਯਾਰ ਦੋਸਤਾਂ ਨੂੰ ਮੱਤ ਸ਼ੇਰੋਂ ਵਾਲਾ
Party ਕਰਨ ਦਾ ਤਾਂ ਹੱਕ ਸ਼ੇਰੋਂ ਵਾਲਾਇਆ
ਖਾਸ ਯਾਰ ਦੋਸਤਾਂ ਨੂੰ ਮੱਤ ਸ਼ੇਰੋਂ ਵਾਲਾ
ਦਿਲ ਕਾਹਲਾ ਹੋਇਆ ਜਸ਼ਨ ਮਨਾਉਣ ਨੂੰ
ਖੁਸ਼ੀ ਮੱਲੋ ਮੱਲੀ ਮੇਰੇ ਨਾਲ ਜੇ ਖਾਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ
ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ

ਨਾਮ ਓਹਦਾ ਗੱਡੀਆਂ ਉੱਤੇ ਲਾਜ ਵੀ ਲਿਖਾਉਣਾ ਏ
ਸੀਨੇਂ ਓਹਦੇ ਆਸ਼ਿਕ਼ਣ ਦੇ ਸੱਪ ਜਾ ਲੜਾਉਣਾ ਏ
ਨਾਮ ਓਹਦਾ ਗੱਡੀਆਂ ਉੱਤੇ ਲਾਜ ਵੀ ਲਿਖਾਉਣਾ ਏ
ਸੀਨੇਂ ਓਹਦੇ ਆਸ਼ਿਕ਼ਣ ਦੇ ਸੱਪ ਜਾ ਲੜਾਉਣਾ ਏ
ਹੋ ਪਿਆਰ ਹੁਣਾਂਦਾ ਨਾਹਿਯੋ ਕਿਸੇ ਤੋਂ ਲੁਕਾਉਣ ਨੂੰ
ਡਾਂਗੜੇ ਨੇ ਗੋਲੀਆਂ ਤੇ ਅਮਨ ਜਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ
ਹੋ ਚਿੱਤ ਕਰਦਾ ਆ ਉੱਚੀ ਰੌਲਾ ਪਾਉਣ ਨੂੰ
ਓਹਨੇ ਸੋਂਹ ਅਖਵਾਈ ਗੱਲ ਦੋਹਾਂ ਚ ਰਹੇ

WRITERS

JASSI X, MATT SHERON

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other