LyricFind Logo
LyricFind Logo
Profile image icon
Lyric cover art

Helmetan Wala Shehar

Apple Music logo
Deezer logo
Spotify logo
Lyrics
ਹੋ ਓਹਦਾ ਸ਼ਹਿਰ ਵੀ cold drink ਆ ਦਾ
ਮੇਰਾ ਪਿੰਡ ਸ਼ਵੀਲਾਂ ਵਾਲਾ ਏ
ਹੋ ਓਹਦਾ I pot ਵੀ gb ਚ
ਮੇਰਾ ਦਿੱਕ ਵੀ ਰੀਲਾ ਵਾਲਾ ਏ
ਆਸ ਜਿਹੀ ਆ ਪਟਲਾ ਗੇ
ਜੀਹਦਾ ਨਖਰਾ ਦਿਲ ਨੂੰ ਟੁੰਬਦਾ ਏ

ਹੋ ਓਹਦੇ ਸ਼ਹਿਰ helmet ਆਂ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ
ਓਹਦੇ ਸ਼ਹਿਰ helmt ਆਂ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ

ਉਹ ਓਹਦਾ 10 ਫੇਸ ਵਿਚ ਬੰਗਲਾ ਏ
ਤੇ ਮੇਰਾ ਪਿੰਡ ਚੁਬਾਰਾ ਰੰਗਲਾ ਏ
ਮੇਰਾ ਹਰ ਬਨੇਰਾ ਉਧੜ ਗਿਆ
ਤੇ ਓਹਦਾ ਸੋਨੇ ਵਾਲਾ ਹਰ ਜੰਗਲਾਂ ਏ
ਮੇਰਾ ਕੁੰਡਾ ਪਿੰਡ ਜਗੋਂਦਾ ਏ
ਓਹਦਾ bill switch ਟਿੰਗ ਟੋਨਗ ਦਾ ਏ

ਓਹਦੇ ਸ਼ਹਿਰ helmet ਆ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ
ਓਹਦੇ ਸ਼ਹਿਰ helmet ਆ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ

ਹੋ ਓਹਦੀ ਚੋਂਕੜਿਆ ਵਾਲੀ ਕਾਰ ਏ
Full ac ਜਾਂਦੀ ਠਾਰ ਏ
ਉਹ ਹੱਥ ਕਿਸੇ ਦੇ ਨਹੀਂ ਆਉਂਦੀ
ਪਿੱਛਾ ਬੁੱਲਟਾ ਵਾਲੀ ਦਾਰ ਏ
ਬਿਨਾਂ number ਓ ਮੇਰਾ ਰਾਜਦੂਤ
ਓਹਦੇ ਹਰ ਇਕ ਚੋਂਕ ਨੂੰ ਚੁੰਮਦਾ ਏ

ਓਹਦੇ ਸ਼ਹਿਰ helmet ਆ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ
ਓਹਦੇ ਸ਼ਹਿਰ helmet ਆ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ

ਹੋ ਹੋ ਹੋ ਹੋ

ਓ ਜਿਤਨੀ "Indra" ਹਾਰਨੀ ਨਈ
ਇਕ ਤਰਫ਼ੀ ਆਸ਼ਿਕੀ ਕਰਨੀ ਨਈ
ਓਹਨੂੰ ਰੋਹਬ ਦੇ ਨਾਲ ਪਟੋਣਾ ਏ
ਐਵੇ ਡਿੱਗਣਾ ਜਾ ਕੇ ਚਰਣੀ ਨੀ
ਤਾਹੀ ਤਾਂ "Inder Pandori"
ਓਹਦੇ ਆਸ਼ਿਕ ਤੁੰਨ ਦਾ ਏ

ਓਹਦੇ ਸ਼ਹਿਰ helmet ਆ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ
ਓਹਦੇ ਸ਼ਹਿਰ helmet ਆ ਵਾਲੇ ਵਿਚ
ਜੱਟ ਪਰਨਾ ਬੰਨ ਕੇ ਘੁੰਮਦਾ ਏ

WRITERS

INDERJIT SINGH

PUBLISHERS

Lyrics © IPRS

Share icon and text

Share


See A Problem With Something?

Lyrics

Other