LyricFind Logo
LyricFind Logo
Profile image icon
Lyric cover art

Miss You

Apple Music logo
Deezer logo
Spotify logo
Lyrics
ਪੈਗ ਲਗੇ ਵਿਚ ਜ਼ਿਕਰ ਹੁੰਦਾ ਏ ਲਾਜ਼ਮੀ
ਯਾਦ ਦਿੰਦੀ ਆ school ਜਿੱਦਾਂ ਕੋਈ ਸਾਜ ਨੀ
ਪੈਗ ਲਗੇ ਵਿਚ ਜ਼ਿਕਰ ਹੁੰਦਾ ਏ ਲਾਜ਼ਮੀ
ਯਾਦ ਦਿੰਦੀ ਆ school ਜਿੱਦਾਂ ਕੋਈ ਸਾਜ ਨੀ
ਸੱਚ ਦੱਸਣ ਚੇਤੇ ਬੜੀ ਆਉਂਦੀ ਉਹ ਦੁਪਹਿਰ
ਭਾਗਾ ਵਾਲਾ ਸਿਗਾ ਪਟਿਆਲਾ ਨੀ ਉਹ ਸ਼ਹਿਰ
ਜਿਥੇ ਕਿੱਤੀ ਸੀ ਤੂੰ ਮੈਨੂੰ ਬਿੱਲੋ ਹਾਂ
ਕਹਿੰਦੀ ਹੁਨ ਵੀ ਤੂੰ miss ਮੈਨੂੰ ਕਰਦਾ ਏ
ਮੈਂ ਕਿਹਾ ਹਾਂ ਹਾਂ ਹਾਂ
ਗੁੱਸਾ ਤਾਂ ਨੀ ਕਿੱਤੀ ਕੋਈ ਗੱਲ ਦਾ ਵੇ
ਮੈਂ ਕਿਹਾ ਨਾ ਨਾ ਨਾ
ਕਹਿੰਦੀ ਹੁਨ ਵੀ ਤੂੰ miss ਮੈਨੂੰ ਕਰਦਾ ਏ
ਮੈਂ ਕਿਹਾ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹਾਂ
ਹੋ ਕਿਵੇਂਆਂ ਦੇ ਕਲ ਕੀ ਆ ਚਲਦਾ
ਕਹਿੰਦੀ ਬੱਸ paper ਨੇ ਚੱਲਦੇ
ਮੈਂ ਕਿਹਾ boyfriend ਨਵਾਂ
ਕੋਈ ਬਣਾਇਆ ਕੇ ਨਹੀਂ
ਕਹਿੰਦੀ ਵਿਆਹ ਦੀ ਗੱਲ ਚੱਲੇ ਘਰ ਵੇ
Sunset ਵੇਹਲੇ set ਅੱਪਾਂ ਹੋ ਜਈ ਦਾ
ਏਰੀਆ ਨੀ ਯਾਦਾਂ ਵਿਚ ਖੋ ਜਈ ਦਾ
ਤੇ ਫ਼ਿਰ ਚਾਲ ਸੁਣੀ ਗੱਲਾਂ ਮੇਰੀਆਂ
ਕਹਿੰਦੀ ਹੁਨ ਵੀ ਤੂੰ miss ਮੈਨੂੰ ਕਰਦਾ ਏ
ਮੈਂ ਕਿਹਾ ਹਾਂ ਹਾਂ ਹਾਂ
ਗੁੱਸਾ ਤਾਂ ਨੀ ਕਿੱਤੀ ਕੋਈ ਗੱਲ ਦਾ ਵੇ
ਮੈਂ ਕਿਹਾ ਨਾ ਨਾ ਨਾ
ਕਹਿੰਦੀ ਹੁਨ ਵੀ ਤੂੰ miss ਮੈਨੂੰ ਕਰਦਾ ਏ
ਮੈਂ ਕਿਹਾ
ਹੋ ਲਿਖੀ ਹੋਇ ਕਿਸਮਤ ਤੇ ਬੰਦੇ ਦਾ ਜ਼ੋਰ ਨੀ
ਪਿਆਰ ਹੁੰਦਾ ਜਿਥੇ ਓਥੇ ਕੋਈ ਸ਼ੋਰ ਨੀ
ਗੁੱਸਾ ਤੇਰਾ ਮਾੜਾ ਸੀ ਤੇ ਮੇਰਾ ਵੀ
ਪਤਾ ਤੈਨੂ ਸਬ ਆ ਦੱਸਣ ਦੀ ਲੋੜ ਨੀ
ਤੇਰੇ ਚ ਮੈਂ ਤੇ ਮੇਰੇ ਚ ਸੀ ਤੂੰ ਨੀ
Breakup ਆ ਹੋਣਾ ਮੈਨੂੰ ਸੀ ਖਾਲੋ ਨੀ
ਲੱਭਿਆ ਨੀ ਜਾਨ ਪਿੱਛੋਂ ਤੇਰੇ ਕੋਈ ਵਰਗਾ
ਮਿਲਦਾ ਜਿਹਨਾਂ ਨਾਲ ਬੰਦੇ ਆ few ਨੀ
ਹੋ ਨੀ ਮੇਰਾ ਯਾਰ ਏਹ ਤਾਂ sad ਹੋ ਗਿਆ

ਤੇਰੇ ਗੋਲਮੋਲ ਗੱਲ ਚੇਤੇ ਆਉਂਦੇ ਆ
ਕਹਿੰਦੀ ਰਹਿਣ ਦੇ ਅੱਗੇ ਨਾਂ ਵੱਧ ਵੇ
Save ਨੀ ਮੈਂ ਕਰ ਸਾਰੀ chat ਰੱਖੀ ਆ
ਗੱਲ ਦਿਲ ਚੋਂ ਪੁਰਾਣੀ ਕੱਢ ਵੇ
ਪੈਗ ਪੁਗ ਗਾਣਾ ਨੀ repeat ਚਲਦਾ
Deep Karan ਦਾ ਗਾਣਾ on beat ਚਲਦਾ
ਜਦੋਂ ਚੇਤੇ ਆਉਣ ਗੱਲਾਂ ਤੇਰਿਆਂ
ਕਹਿੰਦੀ ਹੁਨ ਵੀ ਤੂੰ miss ਮੈਨੂੰ ਕਰਦਾ ਏ
ਮੈਂ ਕਿਹਾ ਹਾਂ ਹਾਂ ਹਾਂ
ਗੁੱਸਾ ਤਾਂ ਨੀ ਕਿੱਤੀ ਕੋਈ ਗੱਲ ਦਾ ਵੇ
ਮੈਂ ਕਿਹਾ ਨਾ ਨਾ ਨਾ
ਕਹਿੰਦੀ ਹੁਨ ਵੀ ਤੂੰ miss ਮੈਨੂੰ ਕਰਦਾ ਏ
ਮੈਂ ਕਿਹਾ

WRITERS

Deep Karan

PUBLISHERS

Lyrics © IPRS

Share icon and text

Share


See A Problem With Something?

Lyrics

Other