LyricFind Logo
LyricFind Logo
Profile image icon
Lyric cover art

Mood

Apple Music logo
Deezer logo
Spotify logo
Lyrics
ਅੱਜ ਤੇਰੀ ਲਗਦੀ ਏ ਬਦਲੀ ਜਿਹੀ tone ਵੇ
2 ਵਾਰੀ ਕਾਹਤੋਂ ਮੇਰਾ ਚੁੱਕਿਆਂ ਨੀ ਫੋਨ ਵੇ
ਅੱਜ ਤੇਰੀ ਲਗਦੀ ਏ ਬਦਲੀ ਜਿਹੀ toneਵੇ
2 ਵਾਰੀ ਕਾਹਤੋਂ ਮੇਰਾ ਚੁੱਕਿਆਂ ਨੀ ਫੋਨ ਵੇ
ਪਹਿਲਾ ਹੀ ਹਾਲਾਤ Snapchat ਪਾ ਕੇ ਆ ਗਿਆ ਏ
ਓ ਅੱਜ ਜੱਟਾ ਖਾਦੀ ਮੇਰੀ ਸੌਂਹ ਤੋੜ ਤੀ
ਦੱਸ ਕਿੱਥੋਂ mood ਜਾ ਬਣਾ ਕੇ ਆ ਗਿਆ ਏ
ਅੱਜ ਜੱਟਾ ਖਾਦੀ ਮੇਰੀ ਸੌਂਹ ਤੋਂੜ ਤੀ ਦੱਸ ਕਿੱਥੋਂ mood ਜਾ
ਲੈ ਫਿਰ ਹੁਣ ਚੱਕਦਾ ਨੀ ਧੌਣ

ਹੋ ਯਾਰ ਬੇਲੀ ਕੱਠੇ ਹੋ ਬੁਲਾਈ ਜਾਦੇ ਸੀ
ਹੋ ਪੱਟੂ ਘਰ ਦੀ ਕੱਢੀ ਦੈ ਪੈਗ ਲਾਈ ਜਾਂਦੇ ਸੀ
ਹੋ ਯਾਰ ਬੇਲੀ ਕੱਠੇ ਹੋ ਬੁਲਾਈ ਜਾਂਦੇ ਸੀ
ਹੋ ਪੱਟੂ ਘਰ ਦੀ ਕੱਢੀ ਦੇ ਪੈਗ ਲਾਈ ਜਾਂਦੇ ਸੀ
ਮੇਰੇ ਕੋਲੋ ਨਾ ਫਿਰ ਕਹੀ ਨਾ ਗਈ
ਐਸੀ ਅੱਖਾ ਮੂਹਰੇ ਘੜੀ ਸੀ ਲਿਆ ਤੀ ਯਾਰਾ ਨੇ
ਭੋਰਾ ਪੈਗ ਲਾਉਣ ਦਾ ਖਿਆਲ ਨੀ ਸੀ ਮੇਰਾ
ਤੇਰੀ ਸੌਹ ਦੇ ਕੇ ਧੱਕੇ ਨਾਲ ਪਿਆਤੀ ਯਾਰਾ ਨੇ
ਭੋਰਾ ਪੈਗ ਲਾਉਣ ਦਾ ਖਿਆਲ ਨੀ ਸੀ ਮੇਰਾ
ਤੇਰੀ ਸੌਹ ਦੇਕੇ ਧੱਕੇ ਨਾਲ ਪਿਆਤੀ ਯਾਰਾ ਨੇ (ਚਲ ਚਲ ਸਿਰੇ ਦਾ ਸ਼ਰਾਬੀ)

ਬੈਠ ਮੇਰੀ ਬੁੱਗੀ

ਦੁਨੀਆ ਤੋਂ ਵੱਖਰੇ ਆ ਤੇਰੇ ਤਾ ਯਾਰਾਂਨੇ ਵੇ
ਨਿੱਤ ਨਵੇ ਦਸ ਕਿਥੋਂ ਲੱਭਦਾ ਬਹਾਨੇ ਵੇ
ਦੁਨੀਆ ਤੋਂ ਵੱਖਰੇ ਆ ਤੇਰੇ ਤਾ ਯਾਰਾਂਨੇ ਵੇ
ਨਿਤ ਨਵੇ ਦੱਸ ਕਿੱਥੋਂ ਲੱਭਦਾ ਬਹਾਨੇ ਵੇ
ਲਾਉਣਾ ਸੀ ਤਾ ਤਾ ਇਕ ਅੱਧਾ ਪੈਗ ਲਾ ਲੈਂਦਾ
ਕੇਹੜੇ ਚਾਵਾ ਨਾ ਬੋਤਲ ਚੜਾ ਕੇ ਆ ਗਿਆ
ਹੋ ਅੱਜ ਜੱਟਾ ਖਾਧੀ ਮੇਰੀ ਸੌਂਹ ਤੋਂੜ ਤੀ
ਦੱਸ ਕਿੱਥੋਂ mood ਜਾਹ ਬਣਾ ਕੇ ਆ ਗਿਆ ਏ
ਅੱਜ ਜੱਟਾ ਖਾਦੀ ਮੇਰੀ ਸੌ ਤੋੜ ਤੀ
ਵੇ ਦੱਸ ਕਿਥੋ mood ਜਾਹ ਬਣਾ ਕੇ ਆ ਗਿਆ ਏ

ਕਰਲਾ ਪਿਆਰ ਦੱਸ ਐਵੇਂ ਕਾਹਤੋਂ ਲੜਦੀ
ਇੱਕ ਅੱਧੇ ਪੈਗ ਨਾਲ ਜੱਟਾ ਨੂੰ ਨਾ ਚੜਦੀ
ਕਰਲਾ ਪਿਆਰ ਦੱਸ ਐਵੇਂ ਕਾਹਤੋਂ ਲੜਦੀ
ਇੱਕ ਅੱਧੇ ਪੈਗ ਨਾਲ ਜੱਟਾ ਨੂੰ ਨਾ ਚੜਦੀ
ਭਾਬੀ ਭਾਬੀ ਕਹਿ ਕੇ ਪੈਗ ਬੁੱਲਾਂ ਨਾਲ ਲਾ ਤਾ
ਓਹਦੋਂ ਸੌਹ ਬਣੀ ਗਿੱਲ ਦੀ ਤੁੜਾ ਤੀ ਯਾਰਾ ਨੇ
ਭੋਰਾ ਪੈਗ ਲਾਉਣ ਦਾ ਖਿਆਲ ਨੀ ਸੀ ਮੇਰਾ
ਤੇਰੀ ਸੌਹ ਦੇ ਕੇ ਧੱਕੇ ਨਾਲ

ਹੋ ਅੱਜ ਜੱਟਾ ਖਾਧੀ ਮੇਰੀ ਸੌਂਹ ਤੋਂੜ ਤੀ
ਦੱਸ ਕਿੱਥੋਂ mood ਜਾਹ ਬਣਾ ਕੇ ਆ ਗਿਆ ਏ

WRITERS

KANWAR PARTAP SINGH

PUBLISHERS

Lyrics © IPRS

Share icon and text

Share


See A Problem With Something?

Lyrics

Other