LyricFind Logo
LyricFind Logo
Profile image icon
Lyric cover art

Supply

Apple Music logo
Deezer logo
Spotify logo
Lyrics
ਹੋ ਇਕ ਫਿਕਰ ਜਾ ਪੈ ਗਿਆ ਆ
ਸਮਾ ਅਲਵਿਦਾ ਕੇਹ ਗਿਆ ਆ
ਕਿੰਝ ਮਿਲੁ ਓ ਮਰਜਾਣੀ
ਜਿਹੜੀ ਦਿਲ ਵਿਚ ਰਹਿੰਦੀ ਏ
ਏਕ ਸਹੇਲੀ ਛੱਡ ਚੱਲੀ
ਦੂਜੀ ਸਪਲੀ ਰਹਿੰਦੀ ਏ
ਪਿੰਡ ਆਜਾ ਪੁੱਤ ਮੁੜ ਕੇ
ਉੱਤੋਂ ਬੇਬੇ ਕਹਿੰਦੀ ਏ
ਇਕ ਡਿਗਰੀ ਮੁੱਕ ਚੱਲੀ
ਡਿਗਰੀ ਮੁੱਕ ਚੱਲੀ

ਸਮਾਂ ਮੋਢਿਆ ਮੁੜਨਾ ਨਈਂ
ਦੱਸੋ ਕਿੰਜ ਹੁਨ ਮੋੜੋਗੇ
ਯਾਰੀ ਲਈ ਖਾਦੀਆਂ ਸੀ
ਕੀ ਹੁਨ ਸੋਹਣ ਤੋੜੋਣਗੇ
ਕੌਣ ਪਿਯੂ ਬੋਤਲਾਂ ਚੋਂ
ਜਿਹੜੀ ਕਲ ਦੀ ਰਹਿੰਦੀ ਏ
ਏਕ ਸਹੇਲੀ ਛੱਡ ਚੱਲੀ
ਦੂਜੀ ਸਪਲੀ ਰਹਿੰਦੀ ਏ
ਪਿੰਡ ਆਜਾ ਪੁੱਤ ਮੁੜ ਕੇ
ਉੱਤੋਂ ਬੇਬੇ ਕਹਿੰਦੀ ਏ
ਇਕ ਡਿਗਰੀ ਮੁੱਕ ਚੱਲੀ
ਇਕ ਡਿਗਰੀ ਮੁੱਕ ਚੱਲੀ

ਤੇਰਾ ਰੁਸਨਾ ਮੇਰਾ ਮਨਾਉਣਾ
ਮੈਨੂੰ ਓ ਭੁੱਲਦਾ ਨੀ
ਦਿਲ ਤੇਰੇ ਤੇ ਮਰਦਾਂ
ਕਿਸੀ ਹੋਰ ਤੇ ਡੁਲ੍ਹਦਾ ਨੀ
Festival ਦੇਖੇ ਤੇਰੇ ਨਾਲ
ਯਾਦ ਫਿੱਕੀ ਜੀ ਪੈਂਦੀ ਏ
ਏਕ ਸਹੇਲੀ ਛੱਡ ਚੱਲੀ
ਦੂਜੀ ਸਪਲੀ ਰਹਿੰਦੀ ਏ
ਪਿੰਡ ਆਜਾ ਪੁੱਤ ਮੁੜ ਕੇ
ਉੱਤੋਂ ਬੇਬੇ ਕਹਿੰਦੀ ਏ
ਇਕ ਡਿਗਰੀ ਮੁੱਕ ਚੱਲੀ
ਡਿਗਰੀ ਮੁੱਕ ਚੱਲੀ

ਜ਼ਿੰਦਗੀ ਰਾਜੀ ਰਾਜੀ ਛੱਡ ਕੇ
ਪੇਚਾ ਫਿਕਰਨ ਨਾਂ ਪੈਣਾ
ਪਾ ਪੈਸੇ ਕਠੀਆਂ ਨੇ
ਨਈ ਮਹਿਫ਼ਿਲਾਂ ਵਿਚ ਬਹਿਣਾ
ਬੰਨੀ ਗਿੱਲ ਓ ਦਿਨ ਚੇਤੇ ਕਰਕੇ
ਅੱਖੀਂ ਨੀਂਦ ਨਾਂ ਪੈਂਦੀ ਏ
ਏਕ ਸਹੇਲੀ ਛੱਡ ਚੱਲੀ
ਦੂਜੀ ਸਪਲੀ ਰਹਿੰਦੀ ਏ
ਪਿੰਡ ਆਜਾ ਪੁੱਤ ਮੁੜ ਕੇ
ਉੱਤੋਂ ਬੇਬੇ ਕਹਿੰਦੀ ਏ
ਇਕ ਡਿਗਰੀ ਮੁੱਕ ਚੱਲੀ
ਡਿਗਰੀ ਮੁੱਕ ਚੱਲੀ

WRITERS

HARRI, BUNNY GILL

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other