LyricFind Logo
LyricFind Logo
Profile image icon
Lyric cover art

Yaadan Meriyan

Apple Music logo
Deezer logo
Spotify logo
Lyrics
ਕੱਲ ਟੱਕਰੀ ਤੂੰ ਮੈਨੂੰ
ਬਸ ਦੂਰੋਂ ਹੀ ਸਲਾਮ ਹੋਏ ਆ
ਯਾਰਾਂ ਦਿਆ ਮਹਿਫ਼ਿਲਾਂ ਚ
ਜ਼ਿਕਰ ਤੇਰਾ ਆਮ ਹੋਏ ਆ
ਯਾਰਾਂ ਦਿਆ ਮਹਿਫ਼ਿਲਾਂ ਚ
ਜ਼ਿਕਰ ਤੇਰਾ ਆਮ ਹੋਏ ਆ
ਦਿਲਾਂ ਨਾਲ ਹੋਈ ਆ
ਹੇਰਾ ਫੇਰੀਆਂ
ਕੱਲੀ ਕੀਤੇ ਬੈਠੀ ਨੂੰ
ਕਿਵੇ ਫੀਲ ਹੋਈ ਜਾਵੇ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਕੱਲੀ ਕੀਤੇ ਬੈਠੀ ਨੂੰ
ਕਿਵੇ ਫੀਲ ਹੋਈ ਜਾਵੇ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ

ਤਿਤਲੀ ਤੇ ਫੁੱਲਾਂ ਵਾਂਗੂ
ਸਾਹਾ ਤੇ ਬੁੱਲਾਂ ਵਾਂਗੂ
ਪੱਕੇ ਵਾਅਦੇ ਕਰ ਯਾਰੀ ਲਾਈ ਸੀ
ਹਾਸਿਆਂ ਨੂੰ ਵੇਖ ਵੇਖ
ਵਿੱਚ ਅਖੀਆਂ ਦੀ ਦੇਖ ਰੇਖ
ਇਸ਼ਕੇ ਚ ਉਮਰ ਗਵਾ ਈ ਸੀ
ਹਾਸਿਆਂ ਨੂੰ ਵੇਖ ਵੇਖ
ਵਿੱਚ ਅਖੀਆਂ ਦੀ ਦੇਖ ਰੇਖ
ਇਸ਼ਕੇ ਚ ਉਮਰ ਗਵਾ ਈ ਸੀ
ਦਿਲ ਤੋੜਿਆ ਤੂੰ ਕੱਚ
ਗੱਲ ਦੱਸ ਦੀਆਂ ਸੱਚ
ਇਹ ਏ ਚੋਰੀ ਚੋਰੀ
ਅਖੀਆਂ ਨੇ ਤੇਰੀਆਂ
ਕੱਲੀ ਕੀਤੇ ਬੈਠੀ ਨੂੰ
ਕੱਲੀ ਕੀਤੇ ਬੈਠੀ ਨੂੰ
ਕਿਵੇ ਫੀਲ ਹੋਈ ਜਾਵੇ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ

ਕਹਿੰਦੀ ਸੀ ਪਿੰਡਾਂ ਵਾਲੇ cool ਬੜੇ ਹੁੰਦੇ
ਦੱਸ ਕਿਵੇ ਦਿਲ ਫਿਰ ਲਹਿ ਗਿਆ
ਰੂਹਾਂ ਨਾਲ ਲਾਈ ਤੇ ਸਾਹਾਂ ਨਾਲ ਨਿਭਾਈ
ਦਿਲ ਸਾਡਾ ਸੱਟ ਡੂੰਘੀ ਸਹਿ ਗਿਆ
ਵੱਟਾਂ ਉੱਤੇ ਤੁਰ ਚੇਤੇ ਆਉਂਦੀਆਂ ਕਿ ਨਹੀਂ
ਗੰਨੇ ਦਿਆ ਚੂਪੀਆਂ ਗਨੇਰੀਆਂ
ਕੱਲੀ ਕੀਤੇ ਬੈਠੀ ਨੂੰ
ਕਿਵੇ ਫੀਲ ਹੋਈ ਜਾਵੇ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਕੱਲੀ ਕੀਤੇ ਬੈਠੀ ਨੂੰ
ਕਿਵੇ ਫੀਲ ਹੋਈ ਜਾਵੇ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ
ਦੱਸ ਯਾਦਾਂ ਆਉਂਦੀਆਂ ਨੇ ਮੇਰੀਆਂ

PUBLISHERS

Lyrics © Sentric Music

Share icon and text

Share


See A Problem With Something?

Lyrics

Other