Chill out ਕਰਦੇ'ਆਂ weekend ਕਲ ਹੈ
ਹੋ ਮਗਾ ਤੇਰੀ Goodwill ਗੋਰੀਏ
ਹੋ ਕੱਢਣੀ ਨੀ ਬਹੁਤਾ ਸਹੀ ਅੱਖ ਵਿਚ ਅੱਖ ਨੀ
ਜਿੰਨਾ time ਕੋਲ ਬੇਹਿਜੇ ਓਹਿਨਾਈ time ਘਟ ਨੀ
ਖੰਗਦੇ'ਆਂ ਜਾਣ ਕੇ ਜਦੋਂ ਭੀ ਕੋਲੋ ਲੰਗਦੇ
ਨਖਰੇ ਦਿਖਾ ਲ ਹੁਣ ਜਿਨੇ ਭੀ ਦਿਖੌਨੇਯਾ
ਦਿਲ ਲੇ ਕੇ ਜੌਂ ਜੱਟ ਤੇਰਾ ਵੱਟ ਵਾਂਗਤੇ
ਤੂ ਗਲ ਮੇਰੀ ਮਨ' ਨੀ ਫੇਰ ਓਸੇ ਮੇਰੀ ਬਣ'ਨੀ
ਸ਼ਾਡੇ ਵੇੜੇ ਹੋਗੇਏ ਝਾਂਘਾਰਾ ਦੀ ਛੰਨ ਛੰਨ ਨੀ
ਕਰ ignore ਦੁਨੀਆਂ ਤੂੰ ਭੈੜੀ ਨੂੰ
ਬਾਕੀ ਸਬ ਮੈ ਤੂੰ ਮਨਾ ਲਈ mummy daddy ਨੂੰ
ਰੰਧਾਵਾ sirname ਜੱਟ ਦਾ ਕਰੁ
ਓ ਸਾਨੂ ਕੱਲੀ ਕੇਤੇ ਮਿਲ ਗੋਰੀਏ
ਸਾਨੂੰ ਕੱਲੀ ਕੇਤੇ ਮਿਲ ਗੋਰੀਏ