Slim ਜੀ ਕੁੜੀ ਦੇ ਪੂਰੇ ਠੁਸ ਹੌਂਸਲੇ
ਮਾਰਦੇ ਸਲੂਟ ਵੱਡੇ ਵੱਡੇ boss ਨੇ
25’ਆਂ ਪਿੰਡਾਂ ਚ ਮੇਰੀ ਗੱਲ ਚਲਦੀ
ਧੀ ਸਰਦਾਰ’ਆਂ ਦੀ ਮੈਂ ਰੋਬ੍ਹ ਝਲਦੀ
3 ਮਿਲੇ ਹੋਕੇ ਮੁੰਡੇ ਦੂਰੋਂ ਲੰਗਦੇ
ਹੋ ਲੰਮੇ ਹੱਥੀਂ ਲਵਾਂ ਆਸ਼ਕੀ ਦਾ ਮਸਲਾ
Face ਤੋਂ ਕਰੀ ਨਾ ਮੈਨੂ judge ਮੁੰਡਿਆਂ
Gucci ਦਿਆਂ Purse’ਆਂ ਚ ਰੱਖਾਂ ਅਸਲਾ
Face ਤੋਂ ਕਰੀ ਨਾ ਮੈਨੂ judge ਮੁੰਡਿਆਂ
Gucci ਦਿਆਂ Purse’ਆਂ ਚ ਰੱਖਾਂ ਅਸਲਾ
ਛੱਡ ਦੇ ਤੂ ਛਡ ਦੇ ਨੀ ਹਿੰਡ ਪਤਲੋ
ਜੱਟ ਦੇ ਵੀ fan ਕਯੀ ਪਿੰਡ ਪਤਲੋ
ਬੁੱਲ ਕੁੜੀਆਂ ਦੇ ਕਮਬਦੇ close ਜੱਟ ਦੇ
ਕਹਿੰਦਿਆਂ ਕਹੋਂਦਿਆਂ ਦੇ BP ਘਟ ਦੇ
ਕੀਲ ਕੇ ਪਟਾਰੀ ਵਿਚ ਪਾਈਆਂ ਹੋਇਆਂ ਨੇ
ਬਾਹਲਾ ਚੱਕ ਦੀਆਂ ਜਿਹੜੀਆਂ ਫੁੰਨ ਨਾਗਣੇ
ਨਰਮ ਹੱਥਾਂ ਤੋਂ ਕੀਤੇ ਫਿਰੇ ਚਲਦੇ
ਕੰਮ ਮਰਦਾ ਦਾ ਹੁੰਦਾ ਕੁੜੇ ਫੇਰ ਦਾਗਣੇ
ਨਰਮ ਹੱਥਾਂ ਤੋਂ ਕੀਤੇ ਫਿਰੇ ਚਲਦੇ
ਕੰਮ ਮਰਦਾ ਦਾ ਹੁੰਦਾ ਕੁੜੇ ਫੇਰ ਦਾਗਣੇ
ਚਾਚੇ ਤਾਏ ਮੈਨੂ ਮੇਰੇ ਪੁੱਤ ਆਖਦੇ
ਸਿਰ ਨੀ ਝੁਕਾਏ ਕਦੇ ਮਾਂ ਬਾਪ ਦੇ
ਕਰਦਾ ਏ ਗੱਲ ਵਟ ਦੇਕੇ ਮੁੱਛ ਨੂ
ਕਿਡਾ ਵੱਡਾ ਭਰਮ ਜਾ ਪਾਲੀ ਫਿਰੇ ਤੂ
ਓਹਨਾ ਜਿਹੀ ਕੁੜੀ ਨਾ ਤੂ ਜਾਣੀ ਮੁੰਡਿਆ
ਜੋ ਅੱਖਾਂ ਵਿਚ ਪਾਕੇ ਮਟਕੌਣ ਕਜਲਾ
Face ਤੋਂ ਕਰੀ ਨਾ ਮੈਨੂ judge ਮੁੰਡਿਆਂ
Gucci ਦਿਆਂ Purse’ਆਂ ਚ ਰੱਖਾਂ ਅਸਲਾ
Face ਤੋਂ ਕਰੀ ਨਾ ਮੈਨੂ judge ਮੁੰਡਿਆਂ
Gucci ਦਿਆਂ Purse’ਆਂ ਚ ਰੱਖਾਂ ਅਸਲਾ
Scanner ਦਿਮਾਗ ਨਾਫ ਸਾਫ ਰੋਲਦਾ
ਓਏ ਆਕੜਾਂ ਨੂ ਗਬਰੂ ਪੈਰਾਂ ਚ ਰੋਲਦਾ
ਹੋ ਅੱਖ ਵਿਚ ਅੱਖ ਕਿਹਦਾ ਪਾਕੇ ਵੇਖ ਲਈਂ
ਫਿਰੇ ਅੱਖ ਲੜਨੋਂ ਬਚਾਕੇ ਵੇਖ ਲਈਂ
Seera Seera ਕਰਦੀ ਦਾ ਮੂੰਹ ਸੁਖਣਾ
ਸਾਡੇ ਸਿਖੇ ਹੋਏ ਨੇ ਅੱਲੜੇ ਸ਼ਿਕਾਰ ਬਚਨੇ
ਨਰਮ ਹੱਥਾਂ ਤੋਂ ਕੀਤੇ ਫਿਰੇ ਚਲਦੇ
Gucci ਦਿਆਂ Purse’ਆਂ ਚ ਰੱਖਾਂ ਅਸਲਾ
ਮੋੜਾਂ ਉੱਤੇ ਖੜਨੋ ਹਟਾ ਤੇ ਬੜੇ ਨੇ
ਓ ਭੈਣ ਭੈਣ ਕਰਨੋ ਸਿਖਾਂ ਤੇ ਬੜੇ ਨੇ
ਭਰਿੰਡਾਂ ਦੇ ਖੱਖਰ ਨੂ ਵੇ ਹੱਥ ਪਾ ਲਿਆ
ਬੈਜੀ ਨਾ ਗਵਾਕੇ ਕੀਤੇ ਜਾਂ ਆਪਣੀ
ਹੋਇਆ ਫਿਰੇ ਕਾਸਤੋ ਵੇ ਤੂ ਮਚਲਾ
ਤੇਰੇ ਵਰਗੀ ਏ ਬੇਬੇ ਨੁਹ ਪਾਲਦੀ
ਓ ਰਖੇ ਜੋ ਦਲੇਰੀ ਅਣਖਾਂ ਨੂ ਪਾਲਦੀ
ਕੁੜੇ ਚਲ ਮੇਰੇ ਮਾਪਿਆਂ ਦੀ ਨੁਹ ਬਣ ਜਾ
ਮੇਰੇ ਘਰ ਦਾ ਸ਼ਿੰਗਾਰ ਤੂ ਬਣ ਜਾ
ਲੈ ਜੁਂਗਾ ਵਿਆਹ ਕੇ ਤੈਨੂ ਬਿਨਾ ਦਾਜ ਤੋ
ਜਾ ਘਰ ਦੇ ਮਨਾਲੇ ਜਾਕੇ ਤੂ ਆਪਣੇ
ਨਰਮ ਹੱਥਾਂ ਤੋਂ ਕੀਤੇ ਫਿਰੇ ਚਲਦੇ
Gucci ਦਿਆਂ Purse’ਆਂ ਚ ਰੱਖਾਂ ਅਸਲਾ
ਕੁੜੇ ਚਲ ਮੇਰੇ ਮਾਪਿਆਂ ਦੀ ਨੁਹ ਬਣ ਜਾ