ਪਾੜਦੀ ਏ ਚਾਦਰਾਂ ਜੋ ਪਿੱਤਲ ਦੀਆਂ
ਸਾਡੇ ਵਲ ਹੋਣ ਤੋਂ ਦੁਨਾਲੀ ਡਰਦੀ
ਕਾਲ ਵੀ ਏ ਰਖੇਯਾ ਡਰਾ ਕੇ ਬਲੀਏ
ਮੌਤ ਸਾਡੇ ਨਾਲ ਰਾਜੀਨਾਮਾ ਕਰਦੀ
ਵੱਜੇ ਲਲਕਾਰਾ ਜਦੋਂ ਹਿੱਲੇ ਧਰਤੀ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਲੱਲੀ ਸ਼ਲੀ ਸਾਥੋਂ afraid ਰਿਹੰਦੀ ਏ
ਮਾੜਾ ਬੰਦਾ ਦੇਖ ਕਦੇ ਘੂਰਦੇ ਨਹੀ
ਪੈਸੇ ਅੱਤੇ ਨਾਮ ਪਿਛਹੇ ਜਿਹੜੇ ਭੱਜਦੇ
ਯਾਰੀ ਓ ਲੰਡੂ ਬੰਦੇ ਪੂਰਦੇ ਨਹੀ
ਕਿੱਥੋਂ ਤਕ ਪਹੁੰਚ ਕਿੰਨੂ ਕਿੰਨੂ ਜਾਂਣ ਦੇ
ਚੁਪ ਰਹੀਏ ਦੇਂਦੇ ਨਹੀ ਓ ਹੋਂਕੇ ਬਲੇਯਾ
ਚੁਪ ਰਹੀਏ ਦੇਂਦੇ ਨਹੀ ਓ ਹੋਂਕੇ ਬਲੇਯਾ
ਕਰਦੇ fly ਜੇੜੇ ਕਰਦੇ ਆ ਅੱਕੇ ਨੀ
ਠੋਕਣੇ ਆ ਸਾਲੇ ਜਦੋਂ ਚਢੇ ਮੇਰੇ ਧੱਕੇ ਨੀ
ਗਿੱਦੜਾ ਦੇ ਵਾਂਗ ਜਿਹੜੇ ਕਰਦੇ ਆਵਾਜ਼ ਨੇ
ਏਹੋ ਜਿਹੇ ਲੰਡੂ ਪੰਜੂ ਖੂੰਜੇਯਾ ਚ ਰਖੇ ਨੀ
ਨੇਟ ਕੱਮ ਹੁੰਦਾ ਜਦੋਂ ਯਾਰ ਬੇਹੁੰਦੇ ਜੁਡ ਕੇ
ਵੇਖ ਕੇ ਚੜ੍ਹਾਈ ਔਂਦੇ ਵੈਰੀਆਂ ਨੂ ਮੁੜਕੇ
ਗਲਾਂ ਵਿਚ ਜਿਹੜੇ ਬੰਦੇ lion ਨੀ
ਜੱਟ ਨਾ ਕਹਿ ਜੇ ਓਹੋ ਪਿਹਲੀ ਜੀ ਨਾ ਫੁਦਕੇ
ਮਾਲਵੇ ਦੇ ਜੱਟਾਂ ਦਾ ਗ੍ਰੂਪ ਬਿੱਲੋ ਕਿਲ ਹੈ
ਵੇਖ ਵੇਖ ਕਈਆਂ ਦੇ ਡ੍ਰਾਪ ਹੁੰਦੇ ਦਿਲ ਆ
ਤੇਰੇ ਲਈ star ਜਿਹਦੇ ਨਾਲ ਪਾਵੇ selfie
ਸਾਡੇ ਮੂਹਰੇ ਮੇਰੇ ਸਾਲਾ ਜਮਾ ਹੀ ਬਿੱਲੋ nil ਆ
ਹਿੱਕ ਵਿਚ ਵੱਜੀਦਾ ਜੇ ਠੋਕ ਵੈਰ ਪਾਈ ਦਾ
ਦੇਈਏ ਨਾ ਡਰਾਵੇ ਬਸ ਫੋਕੇ ਬੱਲੇਯਾ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਬਹਉਤੀਯਾਂ ਨੀ ਮੋੜਾਂ ਉੱਤੇ ਅਖਾਂ ਸੇਕੀਆਂ
ਗਲ ਲਾ ਕੇ back ਨੀ stab ਕਰਦੇ
ਯਾਰੀਆਂ 'ਚ ਕਰੇ ਨਹੀ ਓ ਧੋਖੇ ਬਲੇਯਾ
ਯਾਰੀਆਂ 'ਚ ਕਰੇ ਨਹੀ ਓ ਧੋਖੇ ਬਲੇਯਾ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਸਿਧੂਆਂ ਦਾ ਕਾਕਾ ਬਸ ਇਕੋ ਗਲ ਜਾਣ ਦਾ
ਲੋਡ ਪੈਗੀ ਯਾਰਾਂ ਲਈ ਜੇ ਜਾਨ ਦਾ ਤੇ ਲੋਡ ਦੀ
ਸਮਯ ਉੱਤੇ ਅੱਗਾ ਪਿੱਛਾਂ ਦੇਖਦਾ ਨਹੀ
ਡੀਪ ਨਾਲ ਖਡ਼ੀ ਯਾਰਾਂ ਦੀ ਏ army
ਕੇੜ੍ਹਾ ਜੰਮਿਆ ਏ ਜਿਹੜਾ ਸਾਨੂ ਰੋਕੇ ਬੱਲੇਯਾ
ਕੇੜ੍ਹਾ ਜੰਮਿਆ ਏ ਜਿਹੜਾ ਸਾਨੂ ਰੋਕੇ ਬੱਲੇਯਾ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ
ਲੋੜ ਪੈਣ ਉੱਤੇ ਪੱਲਾ ਨਹੀ ਓ ਝਾੜਦੇ
ਯਾਰ ਮੇਰੇ ਜੜਦੇ ਨੇ ਕੋਕੇ ਬੱਲਿਆ