ਓ ਪੇਂਡੂ hunter ਸ਼ੌਂਕ ਨੇ ਰਖਦੇ
ਦਾਰੂ ਤੇ ਅਸਲੇ ਨਾ ਗੂੜ੍ਹਾ ਆ ਨਾਤਾ
ਡਿੱਗੀ ਦੇ ਵਿਚ ਜਿਵੇ Dry fruit ਹਾਟਾ
ਜਿਥੇ ਦਿਲ ਕੀਤਾ ਓਥੇ ਗਿਰ ਪਾਤਾ
ਕਦੇ ਖਰ੍ਚੇ ਮਸ਼ੂਕਾਂ ਕਦੇ ਸਡ਼ਕਾਂ ਤੇ ਕੂਕਾਂ
ਫਿਰ club ਆਂ ਚ ਚੱਲੇ ਕਦੇ ਸਾਰੀ ਰਾਤ ਹੂਕਾਂ,
ਬੌਤਾ ਨੀ ਖਿਲਾਰਾ ਬਸ ਇਕ ਨੱਢੀ ਬੁਕ ਆ
ਹਵਾ ਵਿਚ ਰਚ ਜੂਗਾ ਦੂਰੋਂ ਪਿਹਿਚਾਨ ਜੁ ਗੇ.
ਦੌਰ ਅਜੇ ਔਣਾ ਓਦੋਂ ਗੱਲਾਂ ਮੇਰੀ ਸੁਣ ਲਯੀ