LyricFind Logo
LyricFind Logo
Profile image icon
Lyric cover art

Yaaran Di Vote

Apple Music logo
Deezer logo
Spotify logo
Lyrics
ਫੋਰਡ ਫਤਿਹ ਕਰਵਾਉਂਦਾ ਨਸ਼ਾ ਟੋਚਣਾ ਦਾ ਫੁੱਲ
ਹੋ ਥਾਰ ਨਵੀ ਕਢਵਾਈ ਓਹ ਵੀ ਮੋੜ ਦੀਆਂ ਮੁੱਲ
ਫੋਰਡ ਫਤਿਹ ਕਰਵਾਉਂਦਾ ਨਸ਼ਾ ਟੋਚਣਾ ਦਾ ਫੁੱਲ
ਹੋ ਥਾਰ ਨਵੀ ਕਢਵਾਈ ਓਹ ਵੀ ਮੋੜ ਦੀਆਂ ਮੁੱਲ

ਹੋ ਜਦੋਂ ਬਾਪੂ ਸੀ ਜਵਾਨ ਓਹ ਤਾਂ ਓਦੋਂ ਦੀ ਖੜੀ ਆ
ਜੇਹੜੀ ਲੰਦੀ ਬਿੱਲੀ ਬਣਦੀ ਮਲੋਟ ਬੱਲੀਏ

ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ
ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ

ਇੱਕ ਕੁੱਤਿਆਂ ਦਾ ਸ਼ੌਕ ਦੂਜਾ ਗੋਰੀਆਂ ਦਾ ਵੇਲ
ਹੋ ਜੱਟ ਅੱਤ ਦਾ ਸ਼ੌਕੀਨ ਦਾਈਏ ਜਿਮ ਨੂੰ ਵੀ ਪਹਿਲ
ਇੱਕ ਕੁੱਤਿਆਂ ਦਾ ਸ਼ੌਕ ਦੂਜਾ ਗੋਰੀਆਂ ਦਾ ਵੇਲ
ਹੋ ਜੱਟ ਅੱਤ ਦਾ ਸ਼ੌਕੀਨ ਦਾਈਏ ਜਿਮ ਨੂੰ ਵੀ ਪਹਿਲ

ਹੋ ਚੀਨੀਆਂ ਕਬੂਤਰਾਂ ਨੂੰ ਆਵਾਜ਼ ਦੇ ਛੱਡੀ ਦਾ
ਫੁੱਲ ਕਿਰਪਾ ਬਾਬੇ ਦੀ ਕੱਮ ਲੋਟ ਬੱਲੀਏ

ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ
ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ

ਹੋ ਡੈਅਰੀ ਫਾਰਮ ਮਾਂ ਜਾਂਦਾ ਤਿੰਨ ਟੱਕਾਂ ਚ ਜ਼ਮੀਨ
ਐਂ ਸ਼ਾਹੀ ਖ਼ਾਨਦਾਨ ਖੁੰਡੀ ਮੁੱਛ ਦੇ ਸ਼ੌਕੀਨ
ਹੋ ਡੈਅਰੀ ਫਾਰਮ ਮਾਂ ਜਾਂਦਾ ਤਿੰਨ ਟੱਕਾਂ ਚ ਜ਼ਮੀਨ
ਐਂ ਸ਼ਾਹੀ ਖ਼ਾਨਦਾਨ ਖੁੰਡੀ ਮੁੱਛ ਦੇ ਸ਼ੌਕੀਨ

ਹੋ ਲੰਦੀ ਬੁੱਚੀ ਨੂੰ ਨੀ ਬਹੁਤਾ ਮੂੰਹ ਲਾਉਂਦਾ
ਓਏ ਕੱਲਾਂ ਬਾਬੇ ਹਥਿਆਰਾਂ ਦਾ ਰਿਮੋਟ ਬੱਲੀਏ

ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ
ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ

ਹੋ ਪਾਵੇਂ ਪਾਵੇਂ ਪਾਵੇਂ
ਪਾਵੇਂ ਪਾਵੇਂ ਪਾਵੇਂ
ਓਹਨੂੰ ਨਾ ਮੈਂ ਬੰਦਾ ਗਿਣਦਾ
ਜੇਹੜਾ ਯਾਰੀਆਂ ਚ ਦਗੇ ਕਮਾਵੇ
ਓਹਨੂੰ ਨਾ ਮੈਂ ਬੰਦਾ ਗਿਣਦਾ
ਜੇਹੜਾ ਯਾਰੀਆਂ ਚ ਦਗੇ ਕਮਾਵੇ

ਮਾਣ ਯਾਰੀ ਦੇ ਹੁੰਦੇ ਤੈਯੋਂ ਫਿਰਦੇ ਹੱਕਾਰੇ
ਖਾਰੇ ਮੋਟਰ ਤੇ ਖੁੱਲੇ ਲੋਟ ਆਉਂਦੇ ਨਾ ਚੌਬਾਰੇ
ਸੰਜੇਰੇ ਪਿੰਡ ਕਰਦੇ ਜੋ ਜੱਗੀ ਦੀ ਸਪੋਰਟ
ਮੁੰਡੇ ਬੁੱਲਾਂ ਨਾਲ ਫੰਦੇ ਖਰੋਟ ਬੱਲੀਏ

ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ
ਓਹਨੀ ਤੇਰੇ ਪਿਓ ਨੂੰ ਸਰਪੰਚੀ ਚ ਨਾ ਪਈ
ਜਿੰਨੀ ਮੇਰੇ ਯਾਰਾਂ ਦੀ ਵੋਟ ਬੱਲੀਏ

WRITERS

JAGWINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other