LyricFind Logo
LyricFind Logo
Profile image icon
Lyric cover art

Yaariyan

Apple Music logo
Deezer logo
Spotify logo
Lyrics
ਨੀ ਮੁੱਢ ਕਦੀਮੋ ਕੱਠੇ ਖੇਡੇ
ਮੋਡੇ ਨੇ ਮੇਰੇ ਯਾਰ ਕੁੜੇ
ਆਈ ਜਵਾਨੀ ਜਦ ਜ਼ੋਰਾਨ ਤੇ
ਹੋ ਗਿਆ ਤੇਰੇ ਨਾਲ ਪਿਆਰ ਕੁੜੇ
3 ਆਖਰੀ ਤੇਰਾ ਨਾਮ ਸੋਹਣੀਏ
5 ਆਖਰੀ ਸਰਦਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ
ਪਹਿਲਾਂ ਆਉਂਦੇ ਯਾਰ ਸੋਹਣੀਏ
ਦੂਜੀ ਤੇਰੀ ਵਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ

ਨੀ ਤੇਰੇ ਨਾ ਮੇਰੀ ਅੱਖ ਲੜੀ ਨੂੰ
ਹੋਏ ਨੇ ਕੁਝ ਦਿਨ ਕੁੜੇ
ਯਾਰਾਂ ਬਿਨ ਜੱਟ ਜੀ ਨੀ ਸਕਦਾ
ਸਾਹ ਆਵੇ ਨਾ ਤੇਰੇ ਬਿਨਾਂ ਕੁੜੇ
ਇਕ ਯਾਰਾਂ ਦੀ ਘਾਟ ਮਾਰਦੀ
ਦੂਜੀ ਅਲੱੜ੍ਹ ਕੁਵਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ
ਪਹਿਲਾਂ ਆਉਂਦੇ ਯਾਰ ਸੋਹਣੀਏ
ਦੂਜੀ ਤੇਰੀ ਵਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ

ਜੇ ਦਿਲ ਤੇ ਲੱਗਦੀ ਲੱਗ ਜਾਵੇ
ਅਮਰਿੰਦਰ ’ਆ ਗੱਲ ਇਕ ਕਹਿਣੀ ਮੈਂ
ਜੋ ਨਾਰਾਂ ਪਿੱਛੇ ਯਾਰ ਗਵਾਉਂਦੇ
ਓਹਨਾ ਵਿੱਚੋਂ ਹੈਨੀ ਮੈਂ
ਹਿੰਮਤਪੁਰੇ ਵਿਚ ਕੱਟੀ ਯਾਰੀ
ਨਾ ਕੀਤੀ ਇਸ਼ਕ ਵਪਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ
ਪਹਿਲਾ ਆਉਂਦੇ ਯਾਰ ਸੋਹਣੀਏ
ਦੂਜੀ ਤੇਰੀ ਵਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ
ਤੁਵੀ ਜਾਣੋ ਪਿਆਰੀ ਐਨ ਪਰ
ਜਾਣ ਯਾਰਾਂ ਤੋਹਾਨੂ ਵਾਰੀ ਐ

WRITERS

Mandhir Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other