LyricFind Logo
LyricFind Logo
Profile image icon
Lyric cover art

Note Vs Dollar

Apple Music logo
Deezer logo
Spotify logo
Lyrics
ਆਜਾ ਬਈ ਪੰਡੋਰੀ ਵਾਲਿਆਂ
Musical gang ਦੀ beat ਤੇ

ਖੁਲਕੇ ਜੇ ਨਚਦੀ
ਜਗਾਹ ਤੋਂ ਫਿਰੇ ਸੰਗਦਾ
ਵੇ dj ਵਾਲੇ ਕੋਲੋ ਫਿਰੇ
ਗਾਂਧੀ ਆਲੇ ਮੰਗਦਾ ਦਾ
ਹੋ ਸੰਗਦਾ ਸੰਗੀਦਾ ਨਈ ਜੱਟ
ਮੈਂ ਤਾਂ ਹੀਰੇਅਂ ਦੇ ਨਾਲੋ ਵਧ ਕੀਮਤੀ
ਵੇ ਮੂਲ ਤੈਥੋਂ ਹੋਣਾ ਸਰ ਨੀ,
ਜੀਜਾ ਡੋਲਰ ਪੈਣ ਏ ਆਂ ਤੈਨੂ ਸੁੱਟਣੇ
ਨੀ ਨੋਟਾਂ ਨਾਲ ਗਲ ਬਣ ਨੀ
ਡੋਲਰ ਪੈਣੇਆ ਤੈਨੂ ਸੁੱਟਣੇ
ਨੀ ਨੋਟਾਂ ਨਾਲ ਗਲ ਬਣ ਨੀ

ਸਲੀਏ ਜੀਜੇ ਨੂ ਕਿੱਤੇ ਜਾਂਣ ਲਾਯੀ ਨਾ ਟਿੱਚ ਨੀ
ਹੋ ਬਾਇ ਨਾਮੇ ਜਾਣਦੇ ਨੇ ਸਾਰੇ ਕੈਨਡਾ ਵਿਚ ਨੀ
ਹੋ ਟਲਜਾ ਟਲਜਾ

ਸਲੀਏ ਜੀਜੇ ਨੂ ਕਿੱਤੇ ਜਾਂਣ ਲਾਯੀ ਨਾ ਟਿੱਚ ਨੀ
ਹੋ ਬਾਇ ਨਾਮੇ ਜਾਣਦੇ ਨੇ ਸਾਰੇ ਕੈਨਡਾ ਵਿਚ ਨ
ਹੋ ਜਿਹੜਾ ਨਚਲੇ floor ਉੱਤੇ ਆਕੇ
ਨੀ ਗੇੜੇਆਂ ਦਾ ਮੂਲ ਤਾਰ ਦੁ

ਅਛਾ
ਹੋ ਜਿਨੇ ਸਾਲ ਚ ਕਮੋਂਦਾ ਸਾਂਢੂ ਮੇਰਾ
ਨੀ ਏਕ ਗੇੜੇ ਉੱਤੋਂ ਵਾਰ ਦੂ
ਸਾਲ ਚ ਕਮੋਂਦਾ ਸਾਂਢੂ ਮੇਰਾ
ਨੀ ਏਕ ਗੇੜੇ ਉੱਤੋਂ ਵਾਰ ਦੂ

ਡਕ ਕੇ ਸ਼ਰਾਬ ਨਾਲ
ਗਲਾਂ ਕਰੇ ਵੱਡੀਆਂ
ਸੌਰੇਆਨ ਦੇ ਪੀ ਕੇ ਥਲੇ
ਲੱਗਣੇ ਨਾ ਅਡਿਆ
ਤੂ ਆਪਣੇ ਵੇਲ ਨੂ ਸਾਂਭ ਲੈ

ਡਕ ਕੇ ਸ਼ਰਾਬ ਨਾਲ
ਗਲਾਂ ਕਰੇ ਵੱਡੀਆਂ
ਸੌਰੇਆਨ ਦੇ ਪੀ ਕੇ ਥਲੇ
ਲੱਗਣੇ ਨਾ ਅਡਿਆ
ਗਲ ਮੇਰੇ ਨਾਲ ਨੱਚਣ ਦੀ ਕਰੀਏ
ਸੋਫੀ ਤਾਂ ਤੈਥੋਂ ਹੁੰਦਾ ਖੜ ਨੀ

ਜੀਜਾ ਡੋਲਰ ਪੈਣ ਏ ਆਂ ਤੈਨੂ ਸੁੱਟਣੇ
ਨੀ ਨੋਟਾਂ ਨਾਲ ਗਲ ਬਣ ਨੀ
ਡੋਲਰ ਪੈਣ ਏ ਆਂ ਤੈਨੂ ਸੁੱਟਣੇ
ਨੀ ਨੋਟਾਂ ਨਾਲ ਗਲ ਬਣ ਨੀ

ਚੜੀ ਨੀ ਸ਼ਰਾਬ ਜੱਟ ਖੁਸ਼ੀ ਵਿਚ ਬੁਕਦਾ
ਨੀ ਕਿਨੇ ਕ ਪਾਣੀ ਚ ਤੇਰੀ ਬੇਹਨ ਕੋਲੋ ਪੁਛ ਲ
ਬੇਹਿਜਾ ਬੇਹਿਜਾ ਜੀਜਾ
ਬਹਲੀ ਫੁਕਰੀ ਨ੍ਹੀ ਮਾਰੀ ਦੀ
ਹੋ ਚੜੀ ਨੀ ਸ਼ਰਾਬ
ਜੱਟ ਖੁਸ਼ੀ ਵਿਚ ਬੁਕਦਾ
ਨੀ ਕਿਨੇ ਕ ਪਾਣੀ ਚ
ਤੇਰੀ ਬੇਹਨ ਕੋਲੋ
ਮੈਂ ਤਾਂ ਸੌਰੇਆ ਦਾ,
ਪਿੰਡ ਵੀ ਖਰੀਦ ਲੁ
ਨੀ ਖੜੇ ਪੈਰ ਸੌਦਾ ਮਾਰ ਦੁ
ਹੋ ਜਿਨੇ ਸਾਲ ਚ ਕਮੋਂਦਾ ਸਾਂਢੂ ਮੇਰਾ
ਨੀ ਏਕ ਗੇੜੇ ਉੱਤੋਂ ਵਾਰ ਦੂ
ਸਾਲ ਚ ਕਮੋਂਦਾ ਸਾਂਢੂ ਮੇਰਾ
ਨੀ ਏਕ ਗੇੜੇ ਉੱਤੋਂ ਵਾਰ ਦੂ
ਭੈਣ ਮੇਰੀ ਦਿਆ
ਨਾ demand ਆ ਹੋਣ ਪੂਰਿਆ
ਜੇ ਮੰਗਦੀ ਏ ਸੂਟ
ਅੱਗੋਂ ਵੱਟਦਾ ਆਏ ਘੂਰਿਆ
ਭੈਣ ਮੇਰੀ ਦਿਆ
ਨਾ demand ਆ ਹੋਣ ਪੂਰਿਆ
ਜੇ ਮੰਗਦੀ ਆਏ ਸੂਟ
ਅੱਗੋਂ ਵੱਟਦਾ ਆਏ ਘੂਰਿਆ
ਸੁਖ ਸੰਧੂ ਗੀਤਾਂ ਵਿਚ ਗਪ ਮਾਰਦਾ
ਵੇ ਸਚੀ ਗਲ ਹੁੰਦੀ ਕਰ ਨੀ

ਜੀਜਾ ਡੋਲਰ ਪੈਣ ਏ ਆਂ ਤੈਨੂ ਸੁੱਟਣੇ
ਨੀ ਨੋਟਾਂ ਨਾਲ ਗਲ ਬਣ ਨੀ
ਜੀਜਾ ਡੋਲਰ ਪੈਣ ਏ ਆਂ ਤੈਨੂ ਸੁੱਟਣੇ
ਨੀ ਨੋਟਾਂ ਨਾਲ ਗਲ ਬਣ ਨੀ

ਧਾਲੀਵਾਲ ਮਨਜੀਤ ਨੀ ਟਰਾਂਟੋ ਵਾਲਾ ਕਿਹੰਦੇ ਆਂ
40 ਕਿਲੇ ਪਿੰਡ ਜਿਹਦੇ ਰੋਡ ਨਾਲ ਖੈਂਦੇ ਆਂ
ਆ ਵਾਦਾ ਆਯਾ ਟਰਾਂਟੋ ਵਾਲਾ

ਧਾਲੀਵਾਲ ਮਨਜੀਤ ਨੀ ਟਰਾਂਟੋ ਵਾਲਾ ਕਿਹੰਦੇ ਆਂ
40 ਕਿਲੇ ਪਿੰਡ ਜਿਹਦੇ ਰੋਡ ਨਾਲ ਖੈਂਦੇ ਆਂ

ਹੋ ਤੇਰੇ ਨਖਰੇ ਨੂ,
ਡੋਲਰਾਨ ਚ ਤੈਨੂੰ ਤੋਲ ਦੁ
ਸੋਚੀ ਨਾ ਗਲਾਂ ਨਾਲ ਸਾਰ ਦੁ

ਹੋ ਜਿੰਨੇ ਸਾਲ ਚ ਕਮਾਉਂਦਾ ਸਾਂਢੂ ਮੇਰਾ ਨੀ
ਨੀ ਇਕ ਗੇੜੇ ਉੱਤੋਂ ਵਾਰ ਦੁ
ਸਾਲ ਚ ਕਮਾਉਂਦਾ ਸਾਂਢੂ ਮੇਰਾ ਨੀ
ਨੀ ਇਕ ਗੇੜੇ ਉੱਤੋਂ ਵਾਰ ਦੁ
ਮੈਂ ਕਿਹਾ ਸਾਲ ਚ ਕਮੋਂਦਾ ਸਾਂਢੂ ਮੇਰਾ
ਨੀ ਏਕ ਗੇੜੇ ਉੱਤੋ ਵਾਰ ਦੁ

Musical gang

WRITERS

Sukh Sandhu

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other