LyricFind Logo
LyricFind Logo
Profile image icon
Lyric cover art

Pistol

Apple Music logo
Deezer logo
Spotify logo
Lyrics
ਦੋ ਘੋੜੇ ਡੱਬ ਦੇ ਨਾਲ ਸੀ
ਚਾਲੀ ਸੀ ਵਿਚ ਤਬੇਲੇ
ਜਿਹੜੇ ਪਿੰਡ ਯਾਰੀ ਜੱਟ ਦੀ
ਓਥੇ ਲਗ ਜਾਂਦੇ ਮੇਲੇ

ਦੋ ਘੋੜੇ ਡੱਬ ਦੇ ਨਾਲ ਸੀ
ਚਾਲੀ ਸੀ ਵਿਚ ਤਬੇਲੇ
ਜਿਹੜੇ ਪਿੰਡ ਯਾਰੀ ਜੱਟ ਦੀ
ਓਥੇ ਲਗ ਜਾਂਦੇ ਮੇਲੇ
ਤੁਰਦੀ ਦਾ BP ਘਟਦਾ
ਜਿੱਥੇ ਜੱਟ ਪੈਰ ਧਰੇ
ਪਿਸਤੌਲ ਨੂੰ ਆ ਗਿਆ ਮੁੜਕਾ
ਏਨੇ ਕਲ fire ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ
ਏਨੇ ਤੂੰ fire ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ

ਪੰਜ ਸੱਤ ਸੀ ਕਤਲ ਕਰ ਗਿਆ
ਪੁੱਤਰ ਚਿਨਵੇ ਦਾ ਦਾਦਾ
ਯਾਰੀ ਵਾਂਗੂ ਵੈਰ ਪੁਗਾਵੇ
ਭਾਵੇਂ ਲਗ ਜਾਵੇ ਡਾਢਾ
ਓਨਾ ਕੰਮ ਦਬਕਾ ਕਰਦਾ
ਜਿੰਨਾ ਕੰਮ ਜਹਿਰ ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ
ਏਨੇ ਕਲ fire ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ
ਏਨੇ ਤੂੰ fire ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ

ਦੁਸ਼ਮਨਾਂ high alert ਤਾ ਜਾਰੀ ਕਰ ਦਈਏ

Logo's ਨੂੰ follow ਕਰਦਾ
ਕਰੇ ਨਾ ਸ਼ੋਰ ਜੱਟਾ
ਹਿੱਕਾ ਜਿਹੜੇ ਤਣ ਤਣ ਆਏ
ਬਦਲ ਤੀ ਤੋਰ ਜੱਟਾ
ਵੱਡੇ ਟੁੱਕੇ ਸਾਂਭਣ ਦਾ ਕੰਮ
ਬਦਵਾਲੀ ਨਹਿਰ ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ
ਏਨੇ ਤੂੰ fire ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ
ਏਨੇ ਕਲ fire ਕਰੇ
ਪਿਸਤੌਲ ਨੂੰ ਆ ਗਿਆ ਮੁੜਕਾ

WRITERS

JASVEER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist