LyricFind Logo
LyricFind Logo
Profile image icon
Lyric cover art

Dildariyan

Apple Music logo
Deezer logo
Spotify logo
Lyrics
ਮਰਦੇ ਦਮ ਤੱਕ ਤੈਨੂੰ ਦਿਲ ਚੋਂ ਨਾ ਕੱਢਾਂਗੇ
ਮਰ ਵੀ ਗਏ ਜੇ ਮਰ ਕੇ ਵੀ ਤੇਰਾ ਸਾਥ ਨਾ ਛੱਡਾਂਗੇ

ਵਫ਼ਾਵਾਂ ਰੂਹ ਤੱਕ ਨੇ ਪਈਆਂ ਰਚੀਆਂ
ਨੇ ਦਿਲਬਰ ਮੇਰੀ ਦਿਲਦਾਰੀਆਂ ਸੱਚੀਆਂ

ਲੋਕਾਂ ਕਰਨਾ ਐ ਤੈਨੂੰ ਕੱਲਾ ਪਿਆਰ ਵੇ
ਤੇ ਅਸਾਂ ਤੇਰੀ ਸਹਿਣੀ ਚੰਨਾ ਪੀੜ੍ਹ ਵੀ

ਗੱਲਾਂ ਮਿੱਠੀਆਂ ਤਾਂ ਸਾਰੇ ਈ ਕਰ ਲੈਣਗੇ
ਅਸੀਂ ਜਰਾਂਗੇ ਗੁੱਸੇ ਦੇ ਤੇਰੇ ਤੀਰ ਵੀ

ਤੇਰਾ ਚੰਗੇ ਅਤੇ ਮਾੜੇ ਵਿੱਚ ਛੱਡਣਾ ਨਈ
ਨਇਓ ਛੱਡਣਾ ਕਦੇ ਮੈਂ ਤੇਰਾ ਸਾਥ ਵੇ

ਮੈਂ ਸਮਨ ਮੈਂ ਸਮਨ ਮੈਂ ਸਮਨ ਕਰਨਾ
ਬੱਸ ਕਰਦੇ ਮੈਂ ਰਹਿਣਾ ਦਿਨ ਰਾਤ ਵੇ

ਤੈਨੂੰ ਜੋ ਇਹ ਦੱਸੀਆਂ
ਗੱਲਾਂ ਪੂਰੀ ਪੱਕੀਆਂ
ਨਈ ਇਹ ਕਿਸੇ ਪਾਸਿਓਂ ਵੀ ਕੱਚੀਆਂ

ਨੇ ਦਿਲਬਰ ਮੇਰੀ
ਦਿਲਦਾਰੀਆਂ ਸੱਚੀਆਂ

शेयर

तेरे मेरे बीच में जो आई ये दुनिया ये दुनिया जला दूंगा
और तू जो मुझे न मिला तो मैं फिर खुदको मिटा दूंगा

PUBLISHERS

Lyrics © IPRS

Share icon and text

Share


See A Problem With Something?

Lyrics

Other