ਸਿਕਿਓਰਿਟੀ ਡਿਪਾਜ਼ਿਟ ਬਾਕਸ ਮਨੀ ਭਰਤੀ
ਕਾਲੀ ਹੈਲਕੈਟ ਤੁਰੇ ਸ਼ੇਕ ਕਰੇ ਧਰਤੀ
ਐਲਏ ਤਕ ਦੇਖ ਪੂਰੀ ਖੁੱਟੀ ਪੈ ਜੱਟ ਨੇ
ਫੇਰ ਕਿ ਜੇ ਹੋਇਆ ਥੋੜ੍ਹੀ ਡੋਪ ਸੈੱਲ ਕਰਤੀ
ਫੇਰ ਕਿ ਜੇ ਹੋਇਆ ਗੰਨ ਮੱਥੇ ਉੱਤੇ ਧਰਤੀ
ਫੇਰ ਕਿ ਜੇ ਹੋਏ ਗੰਨ ਸ਼ੂਟ ਜੇ ਮੈਂ ਕਰਤੀ
ਸਿਕਿਓਰਿਟੀ ਡਿਪਾਜ਼ਿਟ ਬਾਕਸ ਮਨੀ ਭਰਤੀ
ਬੌਬ ਮਾਰਲੇ ਦੇ ਵਾਂਗ ਡੁੰਬੀ ਨਿੱਤ ਲਾਵਾਂ ਮੈਂ
ਤੇਰੀ ਗਲੀ ਵਿੱਚ ਵੀ ਡਿਲੀਵਰੀ ਕਰਾਂਵਾ ਮੈਂ
ਲੁਕ ਜਾਂਦੇ ਬੌਸ ਜਦੋਂ ਗਲੀਆਂ ਚ ਆਵਾਂ ਮੈਂ
ਤੇਰੇ ਸ਼ਹਿਰ ਵਿੱਚ ਨਿੱਤ ਅੱਤ ਹੀ ਕਰਾਂਵਾ ਮੈਂ
ਰੁੱਕਦਾ ਨੀ ਪੈਸਾ ਮੈਨੂੰ ਆਈ ਜਾਂਦੇ ਬੈਗ
ਰੁੱਕਦਾ ਨੀ ਪੈਸਾ ਮੈਨੂੰ ਆਈ ਜਾਂਦੇ ਬੈਗ
ਏ ਕਾਪ ਮਾਮੀਆਂ ਦੀ ਲਿਸਟ ਚ ਰਬਾ ਓਨ ਟਾਪ
ਅੜਦੇ ਜੋ ਸੀ ਮੂਹਰੇ ਕਰਤੇ ਮੈਂ ਚੋਪੇ