LyricFind Logo
LyricFind Logo
Profile image icon
Lyric cover art

Fucc Ni Dinda

Apple Music logo
Deezer logo
Spotify logo
Lyrics
Baby who i am
You are my king

ਓ ਖਾਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਓ ਖਾਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਪੰਜ ਲਿਟਰ ਮੈਨੂਅਲ ਜਾਂਦੀ ਛੱਤ ਖੋਲ੍ਹਕੇ
ਪੰਜਵਾਂ ਫੋਰਡ ਗ੍ਰੈਨਵਿਲ ਰੋਡ ਤੇ
ਰਾਹ ਜਾਂਦੀ ਬੰਦਿਆਂ ਦੇ ਦਿਲ ਮੈਂ ਕਿਆ ਤੋੜ ਤੇ
ਚੱਲ ਫੇਰ ਜੱਟਾ ਗਲਾਸੀ ਪੇਗ ਡੋਲਦੇ
ਅੱਖ ਜਿਹੜੀ ਏ ਮਿਲਾਉਂਦੀ
ਮੈਕਸੀਕੋ ਵਾਲੀ ਆਉਂਦੇ
ਜਿਹੜੀ ਜਾਂਦੀ ਸਰੀ ਵਾਲੀ ਜਾਂਦੇ ਮੈਨੂੰ ਪਤਾ ਕੇਹੜੀ ਕਿਨੇ ਪਾਣੀ ਚ
ਮੈਂ ਬਿੱਚੇਸ ਦਾ ਪੱਖ ਨੀ ਲੈਂਦਾ
ਓ ਖਾਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਓ ਖਾਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਕੱਖ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਕੱਖ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਸ਼ਾਮੀ ਗੇੜੀ ਲਾਵਾਂ ਵਾਈਟ-ਰੌਕ
ਹਸਲ ਕਰ ਕਰ ਕੀਤੇ ਆ ਮੈਂ ਪਿਓਰ ਸ਼ੌਂਕ
ਇਕ ਸਹੇਲੀ ਕੈਲਗਰੀ ਵੱਲ ਦੀ ਕਹਿੰਦੀ ਤੇਰੀ ਚੜ੍ਹਾਈ ਦੇਖ ਕੁੱਤੇ ਰਹੇ ਬੜੇ
ਪੌਂਕ ਪ੍ਰਾ ਈਸਟ ਸਾਈਡ ਵਾਲੇ ਜਾਂਦੇ
ਵੈਸਟ ਸਾਈਡ ਵਾਲਾ ਹੋਣ ਕਦੇ ਮਾਰਾ ਨੀ ਦਿੰਦਾ
ਓਹ ਪੂਰੀ ਨੀਟ ਏ ਪੀਂਦਾ
ਜਦੋ ਚਾਰ ਯਾਰ ਬੇਲੀਆਂ ਚ ਬੈਠੀਆਂ ਹੋਵੇ
ਨੀ ਮੁੰਡਾ ਤਿਲ ਨੀ ਦਿੰਦਾ
ਓ ਖਾਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਓ ਖਾਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਕੱਖ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ
ਕੱਖ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ
ਵੈਰੀਆਂ ਨੂੰ ਫੱਕ ਨੀ ਦਿੰਦਾ ਕੁੜੀਆਂ ਨੂੰ ਦਿਲ ਨਾ ਦਵੇ ਕੁੜੀਆਂ ਨੂੰ ਦਿਲ ਨਾ ਦਵੇ ਕੁੜੀਆਂ ਨੂੰ ਦਿਲ ਨਾ ਦਵੇ

WRITERS

Simarjit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other