LyricFind Logo
LyricFind Logo
Profile image icon
Lyric cover art

HEATIN' UP

Apple Music logo
Deezer logo
Spotify logo
Lyrics
Challenger ਕਾਲੀ ਰੋਡ ਤੇ ਪਜਾਉਂਦਾ
ਤੇਰੇ ਨਾਲੋਂ ਵੱਧ ਸੋਹਣੀ ਰਣ ਗੱਡੀ ਚ ਘੁਮਾਉਂਦਾ
ਮਨ ਏ ਚੀਜ਼ ਪਾਉਂਦਾ ਮਨ ਏ ਚੀਜ਼ ਖਾਂਉਂਦਾ
ਜੇ ਤੂੰ ਛੱਡਗੀ ਤਾ ਫਿਰ ਕੇਹੜਾ peg ਨਹੀਂ ਲਾਉਂਦਾ

ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ

Challenger ਕਾਲੀ Surrey ਚ ਪਜਾਉਂਦਾ
ਤੇਰੇ ਨਾਲੋਂ ਵੱਧ ਸੋਹਣੀ ਰਣ ਗੱਡੀ ਚ ਘੁਮਾਉਂਦਾ
ਮਨ ਏ ਚੀਜ਼ ਪਾਉਂਦਾ ਮਨ ਏ ਚੀਜ਼ ਖਾਂਉਂਦਾ
ਜੇ ਤੂੰ ਛੱਡਗੀ ਤਾ ਫਿਰ ਕੇਹੜਾ peg ਨਹੀਂ ਲਾਉਂਦਾ

ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ

ਇਕੋ ਸਾਹ ਵਿਚ peg ਮੁੰਡਾ ਗੱਲ ਚੋਂ ਲੰਗਾਉਂਦਾ
ਤੇਰੀ ਯਾਦ ਵਿਚ ਗੀਤ ਨਾ ਮੈਂ senti ਜਿਹੇ ਗਾਉਂਦਾ
ਸੱਚੀ ਦੱਸਾ ਨਾ ਰੇ ਤੇਰਾ ਚੇਤਾ ਥੋੜਾ ਵੀ ਨਾ ਆਉਂਦਾ
ਰੁਣਨ ਗੋਰੀਆਂ ਨੂੰ ਜਦੋਂ ਵੇਹੜੇ ਆਪਣੇ ਨਚਾਉਂਦਾ

ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ

ਤੇਰੀ ਪੱਕੀ ਸਹੇਲੀ ਦਾ DM ਆਇਆ
ਕਹਿੰਦੀ ਝੱਕਿਆ ਨਹੀਂ ਫ਼ੋਨ ਜੱਟਾ ਕੱਲ ਸੀ ਲਾਇਆ
ਕਹਿੰਦੀ ਲੈਜਾ ਕਿਤੇ ਦੂਰ ਮੈਨੂੰ, ਕਿਉਂ ਨਹੀਂ ਘੁਮਾਉਂਦਾ
ਤੇਰੀ ਯਾਦ ਵਿਚ ਰੰਗ ਮੇਰਾ ਕਾਲਾ ਹੋਈ ਜਾਂਦਾ

ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ jindagi ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜਿੰਦਗੀ ਜਿਉਂਦਾ

ਅੱਜਕੱਲ ਰੋਂਦੀ ਏ ਮੈਨੂੰ ਯਾਦ ਕਰਕੇ
ਕਿਸੇ time ਸਾਡੇ message ਨੂੰ scene ਕਰਕੇ
ਮਾੜੇ ਸਮਿਆਂ ਚ ਛੱਡਿਆ ਤੂੰ ਹੱਥ ਫੜਕੇ
ਤਾਹੀ ਨਾਲ ਦੀ ਮੈਂ ਤੇਰੀ ਹੁਣ ਹੱਥ ਤੇ ਘੁਮਾਉਂਦਾ

ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ

Challenger ਕਾਲੀ Surrey ਚ ਪਜਾਉਂਦਾ
ਤੇਰੇ ਨਾਲੋਂ ਵੱਧ ਸੋਹਣੀ ਰਣ ਗੱਡੀ ਚ ਘੁਮਾਉਂਦਾ
ਮਨ ਏ ਚੀਜ਼ ਪਾਉਂਦਾ ਮਨ ਏ ਚੀਜ਼ ਖਾਂਉਂਦਾ
ਜੇ ਤੂੰ ਛੱਡਗੀ ਤਾ ਫਿਰ ਕੇਹੜਾ peg ਨਹੀਂ ਲਾਉਂਦਾ

ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜੱਟ ਰਾਜੀਆ ਦੇ ਵਾਂਗ ਜਿੰਦਗੀ ਜਿਉਂਦਾ
ਜਿੰਦਗੀ ਜਿਉਂਦਾ

WRITERS

Simarjit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other