ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ
ਆਹ ਦੁਨੀਆ ਮੁੰਡੇ ਨੇ ਬਹੁਤ ਸਾਰੀ ਨਖਰੋ
ਚੌਵੀ ਸੱਤ ਭੰਗ ਦੀ ਖੁਮਾਰੀ ਨਖਰੋ
ਗੱਲ ਵਿੱਚ ਗੋਲਡ ਮੈਂ ਪਾਕੇ ਰੱਖਦਾ
ਤਾਹੀ ਕੁੜੀਆਂ ਪਿੱਛੇ ਨੇ ਮੇਰੇ ਆਰੀਆਂ ਨਖਰੋ
ਆਹ ਦੁਨੀਆ ਮੁੰਡੇ ਨੇ ਬਹੁਤ ਸਾਰੀ ਨਖਰੋ
ਚੌਵੀ ਸੱਤ ਭੰਗ ਦੀ ਖੁਮਾਰੀ ਨਖਰੋ
ਗੱਲ ਵਿੱਚ ਗੋਲਡ ਮੈਂ ਪਾਕੇ ਰੱਖਦਾ
ਤਾਹੀ ਕੁੜੀਆਂ ਪਿੱਛੇ ਨੇ ਮੇਰੇ ਆਰੀਆਂ ਨਖਰੋ
ਵੀਕੈਂਡ ਉੱਤੇ ਕਾਲਾ ਚਿੱਟਾ ਕਰਦਾ
ਵੀਕ ਡੇਅ ਕਹਿੰਦੇ ਕਰਦਾ ਏ ਹਰਾ ਨੀ
ਵੀਕੈਂਡ ਉੱਤੇ ਕਾਲਾ ਚਿੱਟਾ ਕਰਦਾ
ਵੀਕ ਡੇਅ ਕਹਿੰਦੇ ਕਰਦਾ ਏ ਹਰਾ ਨੀ
ਜਿਹਨੂੰ ਦੇਖ ਕੇ ਤੂੰ ਸੈਂਟੀ ਹੋਈ ਫਿਰਦੀ
ਲੱਖ ਡਾਲਰ ਦਾ ਗੁੱਟ ਤੇ ਏ ਕਾਰਾ ਨੀ
ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ ਕੰਮ
ਜਿਹਨੂੰ ਦੇਖ ਕੇ ਤੂੰ ਸੈਂਟੀ ਹੋਈ ਫਿਰਦੀ
ਲੱਖ ਡਾਲਰ ਦਾ ਗੁੱਟ ਤੇ ਏ ਕਾਰਾ ਨੀ
ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ ਕੰਮ
ਓ ਮਜੇ ਦੀ ਮੋਬੱਤੀ ਗੋਰੇ ਚਿੱਟੇ ਰੰਗਦੀ ਜੱਟ ਮਲਵਈ ਤੇ ਏ ਅੱਖ ਰੱਖਦੀ ਕਰਦੀ ਆ
ਫਿਰਦੀ ਟ੍ਰੈਕ ਜੱਟ ਨੂ ਜਾਣੇ ਖਾਣੇ ਦੇ ਨਾ ਕਹਿੰਦੇ ਨੇੜੇ ਲਗਦੀ
ਮਜੇ ਦੀ ਮੋਮਬੱਤੀ ਗੋਰੇ ਚਿੱਟੇ ਰੰਗਦੀ ਜੱਟ ਮਲਵਈ ਤੇ ਏ ਅੱਖ ਰੱਖਦੀ ਕਰਦੀ ਆ
ਫਿਰਦੀ ਟਰੈਕ ਜੱਟ ਨੂ ਜਾਣੇ ਖਾਣੇ ਦੇ ਨਾ ਕਹਿੰਦੇ ਨੇੜੇ ਲਗਦੀ
ਆਪ ਅਪਰੋਚ ਆਕੇ ਨਿੱਤ ਕਰਦੀ ਮੁੰਡਾ ਕਰੇ ਇਗਨੋਰ ਖਾਰਾ ਖਾਰਾ ਨੀ
ਇਕ ਦਿਨ ਗੁੱਸੇ ਵਿੱਚ ਆਕੇ ਆਖਗੀ ਐਟੀਟਿਊਡ ਤੇਰੇ ਵਿੱਚ ਜੱਟਾ ਬੜਾ ਨੀ
ਜਿਹਨੂੰ ਦੇਖ ਕੇ ਤੂੰ ਸੈਂਟੀ ਹੋਈ ਫਿਰਦੀ
ਲੱਖ ਡਾਲਰ ਦਾ ਗੁੱਟ ਤੇ ਏ ਕਾਰਾ ਨੀ
ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ ਕੰਮ
ਜਿਹਨੂੰ ਦੇਖ ਕੇ ਤੂੰ ਸੈਂਟੀ ਹੋਈ ਫਿਰਦੀ
ਲੱਖ ਡਾਲਰ ਦਾ ਗੁੱਟ ਤੇ ਏ ਕਾਰਾ ਨੀ
ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ ਕੰਮ
ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ
ਈਜ਼ੀ ਮਿਲਣਾ ਨੀ ਜੱਟ ਤੈਨੂੰ ਅੜੀਏ