ਯਾਰਾਂ ਨਾਲ ਗੱਡੀ ਵਿੱਚ ਪੇਗ ਚੱਲਦੇ
ਵੇਪ ਵੁੱਪ ਛੱਡ ਨੀ ਸਿਗਾਰ ਬਲਦੇ
ਖਾਸ ਬੰਦੇ ਗੱਡੀ ਦੀ ਏ ਸੀਟ ਮੱਲਦੇ
ਸੱਜੇ ਹੱਥ ਹੁੰਦੇ ਰੈਡ ਕੱਪ ਗੋਰੀਏ
ਹੁੱਡ ਵਿੱਚ ਰੱਖਦੇ ਨੀ ਸੱਪ ਗੋਰੀਏ
ਮਹਿੰਗੇ ਲੀਰੇ ਲੱਤੇ ਪਾਕੇ ਗੇੜੀ ਕੱਢ ਦੇ
ਸਿੰਪ ਬੰਦਿਆਂ ਦੀ ਡੈਸ਼ ਨਿੱਤ ਰਹਿੰਦੇ ਸਾੜਦੇ
ਵੈਰੀਆਂ ਦੀ ਡੈਸ਼ ਨਿੱਤ ਰਹਿੰਦੇ ਸੜਦੇ
ਯਾਰਾਂ ਕਰਕੇ ਪਲਾਜ਼ੇ ਗੇੜੀ ਵਜਦੀ
ਨਾ ਨਾਰਾਂ ਕਰਕੇ ਪਲਾਜ਼ੇ ਗੇੜੀ ਮਾਰਦੇ
ਓ ਤੈਨੂੰ ਪੈਗਿਆ ਪੁਲੇਖਾ ਕਿਹੜੀ ਗੱਲ ਦਾ
ਓ ਤੇਰੀ ਜੇਹੀ ਨੂੰ ਨਾ ਗੱਡੀ ਵਿੱਚ ਵਾਰਦੇ
ਡਾਇਮੰਡ ਦੀ ਝਾਂਜਰ ਦਵਾਉਂਦੇ ਨਈਓ ਪੱਟੂ
ਓ ਹੋਰ ਹੋਣੇ ਜੇਡੇ ਪੈਰੀ ਰੋਲਦੀ ਤੂੰ ਟੱਟੂ
ਕਾਲੀ ਕਾਲੀ ਖਾਕੇ ਆ ਚਲਾਉਂਦੇ ਕਾਰ ਪੱਟੂ
ਤੇਰੀ ਨਾਲਦੀ ਆ ਮੇਰੇ ਉੱਤੇ ਲੱਟੂ
ਸਕੌਟ ਰੋਡ ਹੈਲਕੈਟ ਗੇੜੇ ਮਾਰਦੀ
ਜਿਹਦੇ ਉੱਤੇ ਅੱਖ ਕਾਲੀ ਕਾਲੀ ਨਾਰ ਦੀ
ਅੱਖ ਜਿਹਦੇ ਉੱਤੇ ਕਾਲੀ ਕਾਲੀ ਨਾਰ ਦੀ
ਸ਼ੌਂਕ ਕਲਾ ਕਲਾ ਪੂਰਾ ਇੰਨਾ ਕਰਨਾ
ਸੁਰੇ ਵਾਲੇ ਅੱਗ ਵਾਂਗ ਪੈਸੇ ਮੈਂ ਕਿਹਾ ਸਾੜਦੇ
ਮੁੰਡੇ ਫੈਨ ਆ ਕਾਰਾਂ ਦੇ ਨਾ ਕੋਈ ਨਾਰ ਦੇ
ਯਾਰਾਂ ਕਰਕੇ ਪਲਾਜ਼ੇ ਗੇੜੀ ਵਜਦੀ
ਨਾ ਨਾਰਾਂ ਕਰਕੇ ਪਲਾਜ਼ੇ ਗੇੜੀ ਮਾਰਦੇ
ਨਾਰਾਂ ਕਹਿੰਦੀਆਂ ਨੇ ਟੌਕਸਿਕ ਬੱਲੀਏ
ਮੁੰਡੇ ਕਹਿੰਦੇ ਏਹਤੋ ਦੂਰ ਹੋਕੇ ਚੱਲੀਏ
ਚੈੱਸ ਬੋਰਡ ਵਾਂਗ ਜ਼ਿੰਦਗੀ ਏ ਚਲਦੀ
ਜੇਡੇ ਉਡ ਦੇ ਸਕਾਈ ਵਿੱਚ ਪੰਛੀ
ਓ ਫੜ੍ਹ ਧੌਣ ਧਰਤੀ ਤੇ ਬਿੱਲੋ ਤਰ ਤੇ