ਵਿੱਚ ਬੇਹਦੀਆਂ ਨੇ ਮਹਿੰਗੀਆਂ ਗੱਡੀਆਂ
ਓਹਨਾਂ ਗੱਡੀਆਂ ਦਾ owner ਮੈਂ
ਜੇਬੀ ਰੱਖਾਂ note ਦੀਆਂ ਥੱਪੀਆਂ
ਦੱਸ Cali ਵਾਲਿਆ ਨੀ ਤੈਨੂੰ ਖ਼ਤਰਾ ਏ ਕਿਹੜਾ
Dub ਲੱਗਿਆ mouser ਸਿਰ ਖੋਲ੍ਹਦਾ ਏ ਜਿਹੜਾ
ਕੱਲਾ ਕੱਲਾ ਸਾਲਾ ਠੋਕੂੰ hot temper ਆ ਮੇਰਾ
ਕੱਲਾ ਕੱਲਾ ਠੋਕੂੰ hot temper ਆ ਮੇਰਾ
Link ਖਰੇ ਤੌ ਖਰੇ ਆ ਕਮਾਏ ਬੱਲੀਏ
Hood ਵਿੱਚ ਸਾਰੇ shooter ਬਠਾਏ ਬੱਲੀਏ
Top gear ਪਾਈ ਫਿਰਾਂ ਨੀ ਮੈਂ ਬਿੱਲੋ high ਫਿਰਾਂ
ਸ਼ੇਤੀ ਘਰ ਬਾਹਰ ਆਜਾ ਮੁਟਿਆਰੇ
ਤੇਰੇ ਸ਼ਹਿਰ ਦੀਆਂ ਨਦੀਆਂ ਵਿੱਚ
ਬੇਹਦੀਆਂ ਨੇ ਮਹਿੰਗੀਆਂ ਗੱਡੀਆਂ
ਓਹਨਾਂ ਗੱਡੀਆਂ ਦਾ owner ਮੈਂ
ਜੇਬੀ ਰੱਖਾਂ note ਦੀਆਂ ਥੱਪੀਆਂ
ਵਿੱਚ ਬੇਹਦੀਆਂ ਨੇ ਮਹਿੰਗੀਆਂ ਗੱਡੀਆਂ
ਓਹਨਾਂ ਗੱਡੀਆਂ ਦਾ owner ਮੈਂ
ਜੇਬੀ ਰੱਖਾਂ note ਦੀਆਂ ਥੱਪੀਆਂ
ਬੰਦਾ ਮਾਰੀਂਦੇ ਜੋ ਪਾਕੇ ਅੜੀ ਮੇਰੇ ਦੋ
ਸਾਥੋਂ ਖੌਫ਼ ਖਾਂਦੇ billo ਲੋਕੀ ਜਾਣਦੇ ਨੇ ਜੋ
ਓਥੇ scheme ਨਾਂਓ ਲਾਈ ਜਿੱਥੇ ਬਹਿ ਕੇ ਰੋਟੀ ਖਾਈ
ਮੇਫ਼ਿਲਾਂ ‘ਚ ਬਹਿ ਕੇ ਕਿੱਥੇ ਨਾ ਇਸ਼ਾਰੇ
ਨੀ ਓਹਨਾਂ ਕੋਲੋਂ ਕਦੇ ਨੀ ਹੋਣੇ ਜੋ ਤੇਰਾ ਯਾਰ
ਨੀ ਓਹਨਾਂ ਕੋਲੋਂ ਕਦੇ ਨੀ ਹੋਣੇ ਜੋ ਤੇਰਾ ਯਾਰ
ਜੋ ਤੇਰਾ ਜੱਟ ਆ ਕਰਾਉਂਦਾ ਬਿੱਲੋ ਕਾਰੇ
ਨੀ ਸੱਪਾਂ ਕੋਲੋਂ ਕਿੱਥੋਂ ਪੁੱਗੂ ਯਾਰੀ ਜੱਟ ਦੀ pure
ਗੁੱਟ ਮੇਰੇ ਆ tudor ਪੈਰੀ ਪਾਇਆ dior
ਓ ਮੁੰਡਾ ਸਾਮੀ ਪੂਰੀ ਮੋਟੀ ਐਂਵੇ ਕਰਾਂ ਨਾ ਕੋਈ ਚੋਰ
ਤੂੰ ਮੰਗ ਤਾ ਸਹੀ ਨਾ ਮੈਨੂੰ ਕੂੜੇ ਕੋਈ ਥੋਰ
Growth ਜਿੰਨੀ ਵੀ ਆ ਕੀਤੀ ਦਮ ਆਪਣੇ ਤੇ ਕੀਤੀ
ਪੈਸੇ ਪਿੱਛੇ ਜੱਟ ਨੇ ਚਾਪਲੂਸੀ ਨਾਂਓ ਕੀਤੀ
ਓ ਮੇਰੀ soul ਰੱਬ ਕੋਲ ਨਾ ਮੈਂ devil ਨੂੰ ਵੇਚਾ
ਦੇਖ ਲੈਂਦਾ ਫਿਰਾਂ life ਦੇ ਨਜ਼ਾਰੇ
ਵਿੱਚ ਬੇਹਦੀਆਂ ਨੇ ਮਹਿੰਗੀਆਂ ਗੱਡੀਆਂ
ਓਹਨਾਂ ਗੱਡੀਆਂ ਦਾ owner ਮੈਂ
ਜੇਬੀ ਰੱਖਾਂ note ਦੀਆਂ ਥੱਪੀਆਂ
ਵਿੱਚ ਬੇਹਦੀਆਂ ਨੇ ਮਹਿੰਗੀਆਂ ਗੱਡੀਆਂ
ਓਹਨਾਂ ਗੱਡੀਆਂ ਦਾ owner ਮੈਂ
ਜੇਬੀ ਰੱਖਾਂ note ਦੀਆਂ ਥੱਪੀਆਂ