ਯਾਰ ਯਾਰ ਕਹਿਕੇ ਕਰਗੇ ਲੇਨ ਸਵਿੱਚ ਨੀ
ਡੋਲਰਾਂ ਦੇ ਵੱਟੇ ਮੇਰੇ ਸਾਰੇ ਗਏ ਸੀ ਬਿਕ ਨੀ
ਮੁਹ ਦੀ ਜੋ ਮਿੱਠੀ ਰੱਖਦੀ ਸੀ ਪਾਪ ਦਿਲ ਵਿੱਚ ਨੀ
ਤੇਰੇ ਜੇਹੀ ਰਨਾਂ ਨੂੰ ਬਣਾਕੇ ਰੱਖਣ ਟਿੱਚ ਨੀ
ਮੈਨੂੰ ਲਾਈਫ ਨੇ ਸਿਖਾਇਆ ਮੈਂ ਗੱਲਾਂ ਨਈਓ ਮਾਰੀਆਂ
ਨਾਲ ਖੜ੍ਹੇ ਆ ਯਾਰਾਂ ਦੇ ਸਿਰਫ ਤਾੜੀਆਂ ਨੀ ਮਾਰੀਆਂ
ਅੱਜ ਵੀ ਨੇ ਮੈਨੂੰ ਚੇਤੇ ਜੋ ਮੁਹ ਤੇ ਮਰਗੇ ਸੀ ਬਾਰੀਆਂ
ਹੁਣ ਕਰਦੇ ਆ ਯਾਦ ਥੱਲੇ ਸਾਡੇ ਦੇਖ ਕੇ ਫਰਾਰੀਆਂ
ਯਾਰ ਯਾਰ ਕਹਿਕੇ ਕਰਗੇ ਲੇਨ ਸਵਿੱਚ ਨੀ
ਡੋਲਰਾਂ ਦੇ ਵੱਟੇ ਮੇਰੇ ਸਾਰੇ ਗਏ ਸੀ ਬਿਕ ਨੀ
ਮੁਹ ਦੀ ਜੋ ਮਿੱਠੀ ਰੱਖਦੀ ਸੀ ਪਾਪ ਦਿਲ ਵਿੱਚ ਨੀ
ਤੇਰੇ ਜੇਹੀ ਰਨਾਂ ਨੂੰ ਬਣਾਕੇ ਰੱਖਣ ਟਿੱਚ ਨੀ
ਕਰਕੇ ਰੱਖਤੇ ਆ ਪਿੱਛੇ ਮੈਂ ਅੱਗੇ ਆਉਣ ਨੀ ਦਿੱਤੇ
ਕੰਮਕਾਰ ਐਸੇ ਕੀਤੇ ਸਕਸੈੱਸ ਪੇਗ ਪੀਤੇ
ਮਾੜੇ ਸਮਿਆਂ ਚ ਜਿੰਨਾ ਫੋਨ ਕੀਤੇ ਨੀ ਸੀ ਪਿੱਕ ਨੀ
ਦੋਗਲੇ ਇਲਾਚੀ ਵਾਂਗ ਰਗੜ ਕੇ ਮਿਲਾਤੇ ਚਾਹ ਵਿੱਚ ਨੀ
ਯਾਰ ਯਾਰ ਕਹਿਕੇ ਕਰਗੇ ਲੇਨ ਸਵਿੱਚ ਨੀ
ਡੋਲਰਾਂ ਦੇ ਵੱਟੇ ਮੇਰੇ ਸਾਰੇ ਗਏ ਸੀ ਬਿਕ ਨੀ
ਮੁਹ ਦੀ ਜੋ ਮਿੱਠੀ ਰੱਖਦੀ ਸੀ ਪਾਪ ਦਿਲ ਵਿੱਚ ਨੀ
ਤੇਰੇ ਜੇਹੀ ਰਨਾਂ ਨੂੰ ਬਣਾਕੇ ਰੱਖਣ ਟਿੱਚ ਨੀ
ਬਣਾਕੇ ਰਖਾ ਟਿੱਚ ਨੀ ਬਣਾਕੇ ਰਖਾ ਟਿੱਚ ਨੀ
ਮਹਿੰਗਾ ਖਾਨ ਪੀਣ ਖਾਈਏ ਸਾਡਾ ਸ਼ੁਕਰ ਮਨਾਈਏ
ਓ ਪਿੰਕ ਸਾਲਟ ਗੱਦਰਾਂ ਦੇ ਜ਼ਖਮਾਂ ਤੇ ਲਾਈਏ
ਚੜ੍ਹਾਈ ਦੇਖਕੇ ਯਾਰਾਂ ਦੀ ਕਰਗੇ ਓਹੋ ਪੈਂਟਾਂ ਵਿੱਚ ਪਿੱਸ ਨੀ
ਯਾਰ ਯਾਰ ਕਹਿਕੇ ਕਰਗੇ ਲੇਨ ਸਵਿੱਚ ਨੀ
ਡੋਲਰਾਂ ਦੇ ਵੱਟੇ ਮੇਰੇ ਸਾਰੇ ਗਏ ਸੀ ਬਿਕ ਨੀ
ਮੁਹ ਦੀ ਜੋ ਮਿੱਠੀ ਰੱਖਦੀ ਸੀ ਪਾਪ ਦਿਲ ਵਿੱਚ ਨੀ
ਤੇਰੇ ਜੇਹੀ ਰਨਾਂ ਨੂੰ ਬਣਾਕੇ ਰੱਖਣ ਟਿੱਚ ਨੀ
ਦੇਖ ਕੇ ਡੈਨਿਸ ਦੀ ਚੜ੍ਹਾਈ ਓਹ ਪੈਂਟਾਂ ਵਿੱਚ ਕਰਗੇ ਆ ਪਿੱਸ ਨੀ