LyricFind Logo
LyricFind Logo
Profile image icon
Lyric cover art

Unbreakable

Apple Music logo
Deezer logo
Spotify logo
Lyrics
ਤੈਨੂੰ ਯਾਦ ਕਰ ਰੋਂਦਾ ਨੀ ਨਾ ਨਾ
ਤੇਰੀ ਯਾਦ ਚ ਹਿਲਾਉਂਦਾ ਨੀ ਨਾ ਨਾ ਨਾ
ਲੜਾ ਆਪਣੀ ਮੈਂ ਫੈਮਿਲੀ ਲਈ
ਰੰਡ ਪਿੱਛੇ ਵੈਰ ਪਾਉਂਦਾ ਨੀ
ਜਿਮ ਜਾਵਾ ਨਾਲੇ ਡਾਇਟ ਅੱਤ ਖਾਵਾਂ
ਬੰਦੇ ਫੇਕ ਹੁੱਡ ਵਿਚੋ ਆਊਟ ਕਰਤੇ
ਸਾਲੇ ਚੇਂਜ ਹੁੰਦੇ ਸੀ ਜਿਵੇਂ ਐਕਟਰ ਨੀ
ਜੱਟ ਫਲੋਇਡ ਮੇਵੇਦਰ ਨੀ
ਫੁਕਰੇ ਕਾਰਾ ਸ਼ੱਟਰ ਨੀ
ਰੋਟੀ ਖਾਈਦੀ ਹਸਲ ਕਰਕੇ
ਮੈਂ ਬਣੀ ਜਾਣਦਾ ਬੈਟਰ ਨੀ
ਜੱਟ ਫਲੋਇਡ ਮੇਵੇਦਰ ਨੀ
ਫੁਕਰੇ ਕਾਰਾ ਸ਼ੱਟਰ ਨੀ
ਰੋਟੀ ਖਾਈਦੀ ਹਸਲ ਕਰਕੇ
ਮੈਂ ਬਣੀ ਜਾਣਦਾ ਬੈਟਰ ਨੀ
ਕਿਹੜੀਆਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੀ ਤੂੰ ਕਿਹੜੀਆਂ ਇਕ ਟਾਈਮ ਤੇ ਮੈਂ ਲੈਕੇ
ਅਜੂੰਗਾ ਨੇਹਰੀਆਂ
ਫੇਰ ਕਹਿਣਾ ਮੈਨੂੰ ਤੂੰ ਬੱਸ ਤੇਰੀ ਆ ਮੈਂ
ਤੇਰੀਆਂ
ਜਿਸ ਦਿਨ ਮੁੰਡੇ ਨੇ ਸ਼ਾਉਣਾ ਓਹਦੋਂ ਹੱਥ ਮੈਂ ਤੇਰੇ ਨਈਓ ਆਉਣਾ
ਜਿਸ ਦਿਨ ਮੁੰਡੇ ਨੇ ਸ਼ਾਉਣਾ ਓਹਦੋਂ ਹੱਥ ਮੈਂ ਤੇਰੇ ਨਈਓ ਆਉਣਾ
ਹੁਣ ਮਿਹਨਤ ਨੂੰ ਟੌਪ ਉੱਤੇ ਰੱਖੂੰਗਾ ਤੇਰੇ ਨਾਲ ਡਨ ਮੈਟਰ ਨੀ
ਜੱਟ ਫਲੋਇਡ ਮੇਵੇਦਰ ਨੀ ਫੁਕਰੇ ਕਾਰਾ ਸ਼ੱਟਰ ਨੀ
ਰੋਟੀ ਖਾਈਦੀ ਹਸਲ ਕਰਕੇ ਮੈਂ ਬਣੀ ਜਾਣਦਾ ਬੈਟਰ ਨੀ
ਜੱਟ ਫਲੋਇਡ ਮੇਵੇਦਰ ਨੀ ਫੁਕਰੇ ਕਾਰਾ ਸ਼ੱਟਰ ਨੀ
ਰੋਟੀ ਖਾਈਦੀ ਹਸਲ ਕਰਕੇ ਮੈਂ ਬਣੀ ਜਾਣਦਾ ਬੈਟਰ ਨੀ
ਟਾਈਮ ਟਾਈਮ ਦੀ ਏ ਗੱਲ ਨਾਡਿਆ
ਮਾਰੇ ਸਮੇਂ ਚ ਨਾ ਹੱਥ ਛੱਡਿਆ ਤੂੰ ਗਹਿਰਾ ਨਾਲ ਅੱਤ ਚੁੱਕਤੀ ਤਾਹੀ
ਤਾਹੀ ਤੇਰੇ ਤੋਂ ਮੈਂ ਲਈ ਮੁਕਤੀ ਹੁਣ ਤੇਰੇ ਜੇਹੀਆਂ ਅੱਗੇ ਪਿੱਛੇ ਰਹਿੰਦੀਆਂ
ਬਾਡੀ ਦੇਖ ਮੇਰੀ ਹੁੰਦੀਆਂ ਵੈੱਟਰ ਨੀ
ਜੱਟ ਫਲੋਇਡ ਮੇਵੇਦਰ ਨੀ
ਫੁਕਰੇ ਕਾਰਾ ਸ਼ੱਟਰ ਨੀ
ਰੋਟੀ ਖਾਈਦੀ ਹਸਲ ਕਰਕੇ
ਮੈਂ ਬਣੀ ਜਾਣਦਾ ਬੈਟਰ ਨੀ
ਜੱਟ ਫਲੋਇਡ ਮੇਵੇਦਰ ਨੀ
ਫੁਕਰੇ ਕਾਰਾ ਸ਼ੱਟਰ ਨੀ
ਰੋਟੀ ਖਾਈਦੀ ਹਸਲ ਕਰਕੇ
ਮੈਂ ਬਣੀ ਜਾਣਦਾ ਬੈਟਰ ਨੀ

WRITERS

Simarjit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other