ਹਰ ਹੌਂਕੇ ਨਾਲ ਪੀੜ ਰਹਿੰਦੇ ਜਰਦੇ
ਜਿੰਨਾਂ ਦਾ ਹੋਵੇ ਦਿਲ ਟੁੱਟਿਆ
ਜਿੰਨਾਂ ਦਾ ਹੋਵੇ ਦਿਲ ਟੁੱਟਿਆ
ਜਿੰਨਾਂ ਦਾ ਹੋਵੇ ਦਿਲ ਟੁੱਟਿਆ
ਜਿੰਨਾਂ ਦਾ ਹੋਵੇ ਦਿਲ ਟੁੱਟਿਆ
ਜਿੰਨਾਂ ਦਾ ਹੋਵੇ ਦਿਲ ਟੁੱਟਿਆ
ਲੱਗੀਆਂ ਦੇ ਦੁੱਖ ਬੇਹਿਸਾਬ ਸਾਂਭੀ ਬੈਠੇ ਨੇ
ਕੱਲੇ ਕੱਲੇ ਗ਼ਮ ਦੀ ਕਿਤਾਬ ਸਾਂਭੀ ਬੇਠੇ ਨੇ
ਯਾਰ ਕੋਲੋਂ ਮਿਲੇ ਜੋ ਖਿਤਾਬ ਸਾਂਭੀ ਬੇਠੇ ਨੇ
ਕੁੱਛ ਲੋਗ ਦਿਲਾਂ ਚ ਸੈਲਾਬ ਸਾਂਭੀ ਬੇਠੇ ਨੇ
ਕੁੱਛ ਲੋਗ ਦਿਲਾਂ ਚ ਸੈਲਾਬ ਸਾਂਭੀ ਬੇਠੇ ਨੇ