LyricFind Logo
LyricFind Logo
Profile image icon
Lyric cover art

Jatt Da Jawab

Apple Music logo
Deezer logo
Spotify logo
Lyrics
Ayo, don't mess with our vibe, man
It ain't personal
What we gon' do about it?
Mandy, talk to 'em

ਹੱਡੀ ਬਿੱਤੀਆਂ ਦਾ ਕਿਸੇ ਨੂੰ ਮੈਂ ਦਿੱਤਾ ਇਲਜ਼ਾਮ ਨੀ
ਅੱਜ ਕੱਲ੍ਹ ਕਿਸੇ ਬੰਦੇ ਨਾਲ ਸਾਂਝਾ ਮੇਰਾ ਜਾਮ ਨੀ
ਨਾ ਮੈਂ ਕਿਸੇ ਦੀ ਗੁਲਾਮੀ ਕਰਦਾ
ਨਾ ਹਾਮੀ ਵਿੱਚ ਹਾਮੀ ਭਰਦਾ
ਸਾਡਾ ਏਦਾਂ ਹੀ ਹਿਸਾਬ ਚਲਦਾ
ਹੱਲ ਕੋਈ ਨਈਓਂ ਏਸ ਗੱਲ ਦਾ
ਕਿਉਂ ਕਿ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ
No, no, no, no
ਜੱਟ ਦਾ ਜਵਾਬ ਏ
Nod your head like this now
ਜੱਟ ਦਾ ਜਵਾਬ ਏ
Yo
They say the way i talk is like venom
Don't know why
Probably 'cause i'm straight to the point
No sugar high
Only hear what they wanna hear and think that's right
We be out here
Keep it real, match my vibe

ਮਿੱਤਰਾਂ ਨੇ ਬੀਟ ਨਾਲ ਧਰਤੀ ਹਿਲਾਈ ਏ
ਏਦਾਂ ਦੀ ਹਨੇਰੀ ਕੌਰਸੋਵਰ ਤੋਂ ਆਈ ਏ
ਕਹਿੰਦੇ ਵਿਦਵਾਨ ਮੁੰਡਾ ਨਿਰੀ ਹੀ ਤਬਾਹੀ ਏ
Rhyme ਕਰੇ ਇਹਦਾ ਜਿਵੇਂ ਗ਼ਾਲਿਬ ਦੀ ਲਿਖਾਈ ਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ
No, no, no, no
ਜੱਟ ਦਾ ਜਵਾਬ ਏ
ਜੱਟ ਦਾ ਜਵਾਬ ਏ
Let's go
Oh ਵਾਈਬ ਮੇਰੀ ਕਰਦੇ ਸੇ ਕਿੱਲ ਜੋ
ਲਾ ਤੇ ਭੁੰਜੇ ਚੱਕ ਦੇ ਏਵੇਂ ਵੱਡੀ ਫੇਲ ਜੋ
ਕਰਦੇ ਹੁਣ ਬਾਈ ਬਾਈ ਟਲ ਦੇ ਸੀ ਮਿਲ ਨੋ
ਤਕ ਦੇ ਹੁਣ ਬੰਦ ਮੇਰਾ ਸਟੂਡੀਓ ਦਾ ਗੇਟ
Ha ha
ਦੇਣਾ ਨੀ ਜਵਾਬ ਨਾ ਹੀ ਦੇਣੀ ਲਾਈਮਲਾਈਟ ਮੈਂ
ਬਿਜ਼ੀ ਚਾਰੇ ਪਾਸੋਂ ਸ਼ੈਡਿਊਲ ਵਾਲੋਂ ਟਾਈਟ ਮੈਂ
ਕਹਿਣ ਲੱਖ ਵਾਰੀ ਪਰ ਮੈਨੂੰ ਪਤਾ ਰਾਈਟ ਮੈਂ
ਐਵੇਂ ਤਾਂ ਨੀ ਦੇਖ ਕ੍ਰਿਏਟ ਕੀਤੀ ਹਾਈਪ ਮੈਂ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ ਨੋ ਬੱਲੀਏ
ਜੱਟ ਦਾ ਜਵਾਬ ਏ
No, no, no, no
It's the takeover, man
ਜੱਟ ਦਾ ਜਵਾਬ ਏ
Denny, mandy gill
We be out here, man
ਜੱਟ ਦਾ ਜਵਾਬ ਏ
You know that sound

WRITERS

SIMRANJEET MANDEEP SINGH GILL

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other