ਤੇਰੀ ਤੋਰ ਬੜੀ ਮਸਤਾਨੀ, ਅੰਗ-ਅੰਗ ਨੂੰ ਚੜ੍ਹੀ ਜਵਾਨੀ

ਦਿਲ ਲੈ ਗਈ ਯਾਰ ਗ਼ਰੀਬਾਂ ਦਾ ਹਾਏ ਤੂੰ ਸੋਹਣੀਏ
ਨੀ ਹੁਣ ਲੱਗਦਾ ਹੀ ਨਹੀਂ, ਲੱਗੇ ਨਾ ਇਹ ਤੇਰੇ ਬਿਨਾਂ
ਰੂਹ ਸੋਹਣੀਏ ਨੀ ਹੁਣ ਲੱਗਦਾ ਹੀ ਨਹੀਂ

ਤੇਰੇ ਗੱਜ ਗੱਜ ਲੰਬੇ ਵਾਲ, ਅੱਖ ਲੱਦੀ ਸੁਰਮੇ ਨਾਲ

ਹਰ ਨਕਸ਼ ਕਮਾਲ ਨਾਲੇ ਤੂੰ ਸੋਹਣੀਏ
ਨੀ ਹੁਣ ਲੱਗਦਾ ਹੀ ਨਹੀਂ, ਲੱਗੇ ਨਾ ਇਹ ਤੇਰੇ ਬਿਨਾਂ
ਰੂਹ ਸੋਹਣੀਏ ਨੀ ਹੁਣ ਲੱਗਦਾ ਹੀ ਨਹੀਂ
ਨੀ ਹੁਣ ਲੱਗਦਾ ਹੀ ਨਹੀਂ, ਲੱਗੇ ਨਾ ਇਹ ਤੇਰੇ ਬਿਨਾਂ ਹੋ ਹੋ