ਖੌਰੇ ਕਿਹੜੀ ਗਲ ਦਾ ਤੂ ਗੁੱਸਾ ਕਰ ਲੇ
ਸੋਚ ਕੇ ਆਂ ਤੇਰੇ ਨਾਲ ਮੈਂ ਬੋਲਦੀ
ਦਿਲਾਂ ਵਿਚ ਰਾਜ਼ ਮੇਰੇ ਡੱਬੇ ਪਏ ਨੇ
ਜਿਹੜੇ ਤੇਰੇ ਨਾਲ ਮੈਂ ਕਦੇ ਨੀ ਫੋਲਦੀ
ਉੱਤੋਂ-ਉੱਤੋਂ ਸੁਣਦਾ ਆਏ ਮੇਰਿਆ
ਤੇਰਾ ਕੀਤੇ ਹੋਰ ਹੀ ਧਿਆਨ ਹੁੰਦਾ ਆਏ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਸਚਾ ਪਿਆਰ ਕੱਚ ਦੇ ਸਮਾਨ ਹੁੰਦਾ ਹੈ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਸਚਾ ਪਿਆਰ ਕੱਚ ਦੇ ਸਮਾਨ ਹੁੰਦਾ ਹੈ
ਫੇਰ ਚੰਨਾ ਮੰਨ ਪਰੇਸ਼ਾਨ ਹੁੰਦਾ ਏ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਸਾਚਾ ਪ੍ਯਾਰ ਕੱਚ ਦੇ ਸਮਾਨ ਹੁੰਦਾ ਹੈ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਸਾਚਾ ਪ੍ਯਾਰ ਕੱਚ ਦੇ ਸਮਾਨ ਹੁੰਦਾ ਹੈ
ਹਰ ਕਮ ਤੇਥੋ ਪੁਛ ਕੇ ਆਂ ਕਰਦੀ
ਕੋਯੀ ਮੇਰੀ ਚੰਗਿਆਯੀ ਤੂ ਨਈ ਵੇਖਦਾ
ਇਕ ਮੈਂ ਹੀ ਆਂ ਜੋ ਚੰਗੀ ਨਹੀਓ ਲਗਦੀ
ਉਂਝ ਬਣ ਦਾ ਤੂ ਹੱਸ ਕੇ ਹਰੇਕ ਦਾ
ਇਕ ਮੈਂ ਹੀ ਆਂ ਜੋ ਚੰਗੀ ਨਹੀਓ ਲਗਦੀ
ਉਂਝ ਬਣ ਦਾ ਤੂ ਹੱਸ ਕੇ ਹਰੇਕ ਦਾ
ਚਾਵਾਂ ਨਾਲ ਪਿਹਲਾਂ ਕੁਝ ਕਿਹਣ ਤੋਂ
ਮੇਰਾ ਟੁੱਟੇਯਾ ਹਰੇਕ ਅਰਮਾਨ ਹੁੰਦਾ ਆਏ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਸਾਚਾ ਪ੍ਯਾਰ ਕੱਚ ਦੇ ਸਮਾਨ ਹੁੰਦਾ ਹੈ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਸਾਚਾ ਪ੍ਯਾਰ ਕੱਚ ਦੇ ਸਮਾਨ ਹੁੰਦਾ ਹੈ
ਸਾਰੀ ਉਮਰ ਮੈਂ ਰਹਣ ਤੇਰੀ ਬਣ ਕੇ
ਕਿਸੇ ਹੋਰ ਬਾਰੇ ਸੋਚ ਵੀ ਨਈ ਸਕਦੀ
ਕਦੇ ਪਾਵੇਂਗਾ ਕਦਰ ਮੇਰੇ ਪ੍ਯਾਰ ਦੀ
ਕੈਲੇ ਤੇਰੇ ਤੇ ਉਮੀਦ ਬੜੀ ਰਖਦੀ
ਕਦੇ ਪਾਵੇਂਗਾ ਕਦਰ ਮੇਰੇ ਪ੍ਯਾਰ ਦੀ
ਕੈਲੇ ਤੇਰੇ ਤੇ ਉਮੀਦ ਬੜੀ ਰਖਦੀ
ਤੇਰੀ ਸੀ ਮੈਂ ਤੇਰੀ ਆਂ ਵੇ ਸੋਹਣੇਆ
ਰਹੇ ਇਕ ਦਾ ਜੋ ਓਹੀ ਇਨ੍ਸਾਨ ਹੁੰਦਾ ਏ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ
ਫੁੱਲਾਂ ਜਿਹੀ ਨਾਰ ਤੋੜ ਬੈਠੀ ਨਾ