ਫਿੱਕੀ ਹੋ ਜਾਏ ਮਿਠਾਸ ਕਦੇ ਕਦੇ
ਫਿੱਕੀ ਹੋ ਜਾਏ ਮਿਠਾਸ ਕਦੇ ਕਦੇ
ਇੱਕ ਨਾਲ ਜਿਹਦਾ ਹੋਵੇ ਮੰਨ ਟਿੱਕੇਆ
ਨਿਭੌਨੀ ਹੋਵੇ ਜਿਹਨਾ ਨੇ ਨਿਭਾ ਹੀ ਲੇਂਦੇ ਨੇ
ਨਿਭੌਨੀ ਹੋਵੇ ਜਿਹਨਾ ਨੇ ਨਿਭਾ ਹੀ ਲੇਂਦੇ ਨੇ
ਹੁਣ ਹੋਂਸਲਾ ਨਾ ਓ ਤੋੜ ਦਾ ਸੀ ਰਸਮਾਂ
ਤੇਰੇ ਦਾਵੇ ਤੇ ਦਲੀਲਾ ਨਾਲ ਗੱਲਾਂ ਸੱਚੀਆਂ
ਹੋਯਿਆ ਇਕ ਇਕ ਕਰਕੇ ਓ ਸਭ ਕੱਚੀਆਂ
ਪਿਆਰਾ ਵਾਲੇ ਦਿੰਦੇ ਨੇ ਸਹਾਰਾ ਇੱਕ ਦੂਸਰੇ ਨੂ
ਨਿਭੌਨੀ ਹੋਵੇ ਜਿਹਨਾ ਨੇ ਨਿਭਾ ਹੀ ਲੇਂਦੇ ਨੇ
ਨਿਭੌਨੀ ਹੋਵੇ ਜਿਹਨਾ ਨੇ ਨਿਭਾ ਹੀ ਲੇਂਦੇ ਨੇ
ਕੈਲੇਯ ਕੈਲੇਯ ਰਿਹਨਾ ਏ ਜ਼ਬਾਨ ਤੇ ਸਦਾ
ਜਿਹਨੇ ਜੀਨ ਦੀ ਸਿਖਾਈ ਤੈਨੂੰ ਆਪਣੀ ਅਦਾ
ਇਹਨਾਂ ਸਾਭਣਾ ਪਿਆਰ ਅਔਉਂਦਾ ਕਿਸੇ ਕਿਸੇ ਨੂੰ
ਚਾਹਵੇ ਕੱਢਣਾ ਮੇਰੇ ‘ਚੋਂ ਆਪਣੇ ਤੂ ਹਿੱਸੇ ਨੂੰ
ਕੈਲੇਯ ਵੇ ਮਲ੍ਹਮ ਸਜ੍ਣਾ ਲ ਬਣਕੇ
ਨਿਭੌਨੀ ਹੋਵੇ ਜਿਹਨਾ ਨੇ ਨਿਭਾ ਹੀ ਲੇਂਦੇ ਨੇ
ਨਿਭੌਨੀ ਹੋਵੇ ਜਿਹਨਾ ਨੇ ਨਿਭਾ ਹੀ ਲੇਂਦੇ ਨੇ
ਤੈਨੂੰ ਉਦਾਸ ਕਦੇ ਨੀ ਦੇਖਣਾ ਮੈਂ
ਉਸੇ ਦਿਨ ਤੋਂ ਪਿਹਲਾ ਮਰ ਜਾਣਾ
ਉਸੇ ਦਿਨ ਤੋਂ ਪਿਹਲਾ ਮਰ ਜਾਣਾ