ਓ ਨਾਰੇਬਾਜ਼ੀ ਸਮਝੀ ਨਾ ਨਿੱਰਾ ਏ ਧਮਾਕੇ ਸੀ
ਦਿੱਲੀ ਸਰਕਾਰ ਤਕ ਗੂੰਜਗੇ ਖੜਾਕੇ ਸੀ
ਨਾਰੇਬਾਜ਼ੀ ਸਮਝੀ ਨਾ ਨਿੱਰਾ ਆਏ ਧਮਾਕੇ ਸੀ
ਦਿੱਲੀ ਸਰਕਾਰ ਤਕ ਗੂੰਜਗੇ ਖੜਾਕੇ ਸੀ
ਦੁਨੀਆਂ ਦੇ ਉਥੇ ਜਿਹੜੀ London ਸੀ ਭਾਰੀ ਨੀ
ਘੰਟਿਆਂ ਦੇ ਵਿਚ ਅਸੀ ਪਾ ਗਏ ਪਟਾਕੇ ਸੀ
ਸਾਡੇ ਹੱਕ ਇੱਥੇ ਰਕ ਭੋਰਾ ਕਰੀ ਨਾ ਤੂੰ ਸ਼ਕ
ਟਰਾਲਿਆਂ ਚ ਲੈ ਜਾਣ ਗੇ ਵਹਿਮ ਕੱਢ ਦਿਲਾਂ ਚੋ ਸਾਰੇ
ਟਰਾਲਿਆਂ ਚ ਲੈ ਜਾਣ ਗੇ ਵਹਿਮ ਕੱਢ ਦਿਲਾਂ ਚੋ ਸਾਰੇ
ਮੋਦੀ ਸਾਹੇਬ ਕਾਨੂੰਨ ਵਾਪਿਸ ਲੈ ਲੋ ਦੋ ਘੰਟਿਆਂ ਚ ਸੜਕ ਖਾਲੀ ਕਰ ਦਿਆਂਗੇ
ਤੇਰੀ ਹਿੱਕ ਉਥੇ ਦਿੱਲੀ ਜਦੋ ਚੜੂਗੀ ਰੁੱਖ ਰੋਟੀਆਂ ਤੇ ਖਾਉ ਜੱਟ ਭਿੰਡੀਆਂ
ਸਾਡੀ ਹਕ ਵਿਚ ਬਿੱਲ ਜਦੋ ਬਦਲੇ ਲੱਡੂ ਸ਼ਹਿਰ ਵੰਡੂਗਾ ਨਵੇ ਪਿੰਡੀਆਂ
ਤੇਰੀ ਹਿੱਕ ਉਥੇ ਦਿੱਲੀ ਜਦੋ ਚੜੂਗੀ ਰੁੱਖ ਰੋਟੀਆਂ ਤੇ ਖਾਉ ਜੱਟ ਭਿੰਡੀਆਂ
ਸਾਡੀ ਹਕ ਵਿਚ ਬਿੱਲ ਜਦੋ ਬਦਲੇ ਲੱਡੂ ਸ਼ਹਿਰ ਵੰਡੂਗਾ ਨਵੇ ਪਿੰਡੀਆਂ
ਵਾਰ ਦੇਵਾਂਗੇ ਜਵਾਨੀ ਸਾਡੀ ਧੰਨ ਕਸਾਨੀ
Fail ਹੋਣ ਗੇ ਨੀ ਤੇਰੇ ਪੁੱਠੇ ਚਾਰੇ
ਚੜਦੀ ਕੱਲਾ ਚ ਰਹਿਣ ਗੇ ਦਿੱਲੀ ਬਾਰਡਰ ਤੇ ਬੈਠੇ ਜਿੰਨੇ ਸਾਰੇ
ਚੜਦੀ ਕੱਲਾ ਚਰਹਿਣ ਗੇ ਲਾਲੀ ਮੁਖ ਉੱਤੇ ਛਡ ਦੇ ਜੈਕਾਰੇ