LyricFind Logo
LyricFind Logo
Profile image icon
Lyric cover art

Maksad

Apple Music logo
Deezer logo
Spotify logo
Lyrics
Oh hey dox
ਮਕਸਦ ਨਹੀਂ ਮੇਰੇ ਜੀਣ ਦਾ ਮਕਸਦ ਨਹੀਂ
ਧੜਕਣ ਨਹੀਂ ਸੀਨੇ ਵਿਚ ਹਰਕਤ ਨਹੀਂ
ਜਦੋਂ ਮੈਂ ਆਇਆ ਤਾਂ ਮੁੰਡਿਆਂ ਦੇ ਸਾਹ ਸੁੱਕੇ
ਮੈਨੂੰ ਕੁੜੀਆਂ ਦੇਖਣ ਆਇਆ ਨਹਾ-ਧੋ ਕੇ
ਸਾਰੇ ਛੱਡ ਚੁੱਕੇ ਜਿਵੇਂ ਸਾ ਸੁਕੇ
ਹਾਂ ਬੁੱਗੇ ਤੈਨੂੰ ਦਿੱਕਤ ਕੀ?
ਮਾਲ ਪਿਆ ਪਰ ਸਿਗਰਟ ਨਹੀਂ
ਲਿਆਉਣੀ ਐ ਪਰ Vehicle ਨਹੀਂ
ਸਾਡੇ ਕੰਮ ਲੀਗਲ ਨਹੀਂ
ਮਾਰੀ ਅੱਖ ਪਿਘਲ ਗਈ
ਦੋਸਤਾਂ ਦੀ need ਨਾ
ਠੋਕਾਂ ਸੈਕਸੀ dox ਦੀ ਬੀਟਾਂ
Viva Loca ਮੈਂ ਤਾਂ ਸ਼ਰੀਫ਼ ਆਂ
I do ਆਰਤੀ, ਪੂਜਾ, ਗੀਤਾ
ਬਹਾਇਆ ਖੂਨ ਪਸੀਨਾ
ਸੁਣਦਾ ਨਹੀਂ ਜੇ ਗੱਲ ਜਚੀ ਨਾ
ਜੇ ਪਤਾ ਨਹੀਂ Consequences
ਵੀਰੇ ਮੇਰੇ ਵੱਲ ਖੜ੍ਹੀਂ ਨਾ
ਮੈਂ ਤੈਨੂੰ ਦੱਸਦਾ ਪਹਿਲਾਂ
ਜੋ ਵੀ ਕਹਿਣਾ ਪਿਆਰ ਨਾਲ ਕਹਿਲਾ
ਔਖਾ ਮੇਰੇ ਤੇ ਕਾਬੂ ਪਾਉਣਾ
ਜਿਵੇਂ ਪਿੱਠ ਤੇ ਸਾਬਣ ਲਾਉਣਾ
ਮਕਸਦ ਨਹੀਂ ਮੇਰੇ ਜੀਣ ਦਾ ਮਕਸਦ ਨਹੀਂ
ਧੜਕਣ ਨਹੀਂ ਸੀਨੇ ਵਿਚ ਹਰਕਤ ਨਹੀਂ
(ਮਕਸਦ ਨਹੀਂ)
(ਮਕਸਦ ਨਹੀਂ)

ਬਾਰੀ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ PS5
60ml ਹੋ ਗਿਆ ਟਾਈਮ
ਕੱਟਾ ਮੁਰਗੇ ਛਿੜਕਾਂ lime
Welcome to the ਪੇਂਡੂ Grime
ਕਿਹੜੇ ਪਿੰਡੋਂ ਤੂੰ ਐਂ ਬਾਈ?
Cypher ਵਿੱਚ ਸਾਰੇ ਨੇ ਬਰਾਬਰ
ਕਿੰਨੇ ਫੌਲੋਅਰ (ਮਾਂ ਚੁਦਾਏ)
ਆਪਾਂ ਫੋਨ ਨਹੀਂ ਛੇਤੀ ਚੱਕਦੇ
ਫਲੋਅ ਮੇਰਾ ਜਾਦੂ-ਟੋਣਾ ਕਰਦੇ
ਸਿਰ ਨਾ ਖਾ ਮੇਰਾ ਕੱਪੜੇ ਲਾਹ
ਆਪਾਂ ਨਹੀਂ ਬਾਬੂ-ਸ਼ੋਨਾ ਕਰਦੇ
ਪਿੱਛੇ ਰਹਿ ਗਏ ਜਿਹੜੇ ਸੜਦੇ
ਕੰਪੀਟੀਸ਼ਨ ਤਾਂ ਮਰ ਗਏ
ਆਪ ਉਹ ਡਰਦੀ ਸਾਥ ਨਿਭਾਉਣ ਤੋਂ
ਕਹਿੰਦੀ ਘਰਦੇ ਨਹੀਂਓਂ ਮੰਨਦੇ
ਮਕਸਦ ਨਹੀਂ ਮੇਰੇ ਜੀਣ ਦਾ ਮਕਸਦ ਨਹੀਂ
ਧੜਕਣ ਨਹੀਂ ਸੀਨੇ ਵਿਚ ਹਰਕਤ ਨਹੀਂ
ਮਕਸਦ ਨਹੀਂ ਮੇਰੇ ਜੀਣ ਦਾ ਮਕਸਦ ਨਹੀਂ
ਧੜਕਣ ਨਹੀਂ ਸੀਨੇ ਵਿਚ ਹਰਕਤ ਨਹੀਂ

ਕਿਆ ਰੱਖਾ ਸ਼ੁਰੂਆਤ ਬਾਪ ਸਰਕਾਰੀ ਕਰਮਚਾਰੀ
ਔਰ ਮੈਂ ਪੂਰਾ ਦਿਨ ਜੋਤੇ Swiggy ਡ੍ਰਾਈਵਰ ਪੂਰੀ ਰਾਤ
ਮਿਊਂਸੀਪੈਲਿਟੀ ਸਟੇਟ ਬੋਰਡ, ਫੇਲ ਕੀਆ 10ਥ ਬੋਰਡ
ਸਾਰੇ ਦੋਸਤ ਥੇ ਚੋਰ ਔਰ ਨਸ਼ੇ ਕੇ ਸ਼ਿਕਾਰ
ਦੇਖਾ ਪੂੜੀ, ਫੂਕਾ ਥੋੜਾ, ਥੋੜੀ ਚੜ੍ਹੀ
Now the weed laced with insanity
ਦੇਖੀ MD
ਦੇਖੀ ਜ਼ਿੰਦਗੀ ਉਸਕੇ ਬਿਨਾ ਲਗਤੀ ਕੈਸੀ
ਮੇਰਾ ਪਸੰਦੀਦਾ Meth ਥੀ
ਡ੍ਰਾਈਵ-ਇਨ ਰੋਡ ਕੇ ਪੀਛੇ ਬੈਠ ਕੇ ਪਹਿਲੀ ਦਫ਼ਾ ਖੈਂਚੀ
ਪੁਲਿਸ ਡੱਬੇ ਸੇ ਥੀ ਦੋਸਤੀ
Mostly ਚਰਸੀ ਦੋਸਤ ਅਜਨਬੀ
ਅਬ ਸਿਰਫ਼ ਕੈਮੀਕਲਸ ਥੇ ਇੰਟਰੈਸਟਿੰਗ
ਪਿਆਰ ਔਰ ਨਸ਼ਾ ਪੈਸਾ ਨਹੀਂ ਸਮਝਤਾ
ਦੇਖਾ-ਦੇਖੀ ਮੇਂ ਹੀ ਰਹਿ ਗਏ
ਮੇਰੀ ਬਿਲਡਿੰਗ ਕੇ 2 ਬੰਦੇ
ਇਕਦਮ High roller
ਮੇਰੇ ਕੋ ਬਸ ਪੰਤਰ ਬਨਾਕੇ ਰੱਖੇ
ਕਭੀ ਕਭੀ ਖੈਂਚਾਤੇ ਉਨਕੇ ਲਾਈਨਰ
ਮੇਰੇ ਕੋ ਚੜ੍ਹਨਾ ਥਾ ਉਨਕੀ ਲਾਈਨ ਪਰ
ਪੈਸਾ ਬਹੁਤ ਚਾਹੀਏ ਵਾਲੀ ਲਾਈਨ ਪਰ
ਪਰ ਹਾਲਾਤ ਜਬ ਵੋ ਨਾ ਦੇਂ ਏਕ ਲਾਈਨ ਤਬ
ਬਾਪ ਕਾ ਪੈਸਾ ਤੋ ਬਰਾਬਰ
ਮਾਂ ਕਾ ਰਾਸ਼ਨ ਕਾ ਪੈਸਾ ਭੀ ਲੇਕੇ ਗਾਇਬ
ਦੋ-ਦੋ ਤੀਨ-ਤੀਨ ਦਿਨ
Yeah thats the life bruh
ਕੋਈ ਭੀ ਦੋਸਤ ਨਹੀਂ ਹੈ ਮੇਰਾ
ਵੈਸਾ ਅੰਤ ਤਕ ਨਹੀਂ ਸਮਝਾ
ਮੈਂ ਬਸ ਪੰਤਰ ਥਾ ਉਨਕਾ
ਜਿਤਨਾ ਲੋਗ ਕੋ ਜਾਨਤਾ ਨੀਚੇ ਦਬਾਕਰ ਰੱਖਤਾ
ਜੋ ਮੇਰੇ ਸਾਥ ਬੱਚਾ ਲੋਗ ਪੜ੍ਹ ਗਿਆ
ਮੇਰੀ ਉਮਰ ਮੇਂ ਵੋ ਹੀ ਕਮਾਤਾ ਢੰਗ ਕਾ
Yeah that's that life bruh
ਤੇਰੇ ਕੋ ਕਿਆ ਹੀ ਮਾਲੂਮ
ਪੈਸਾ ਨਹੀਂ ਪਦਾਰਥ ਚਾਹੀਏ
ਦੋਸਤ ਲੋਗ ਬੋਲ ਰਹੇ ਆਪ ਸਵਿਗੀ ਡ੍ਰਾਈਵਰ ਬਨ ਜਾਈਏ
Nah imma kill myself
Tried that
Failed attempt
ਬਾਪ ਬੋਲ ਰਿਹਾ ਬੜੀ ਬਹਿਨ ਕੀ ਸਗਾਈ ਹੈ
ਮਰ ਜਾਈਏ ਯਾ ਪੈਸਾ ਜੁਟਾਈਏ
ਮੇਰੇ ਕੋ ਖੁਦ ਕੀ ਇੱਜ਼ਤ ਨਹੀਂ ਹੈ
ਤੋ ਮੇਰੇ ਕੋ ਖੁਦ ਪੇ ਸ਼ਰਮ ਨਹੀਂ ਆਤੀ
ਬਚਪਨ ਕੀ ਯਾਦ ਭੀ ਨਹੀਂ ਆਤੀ
ਬਚਪਨ ਕੇ ਦੋਸਤ ਬਸ ਰੋਡ ਪੇ ਦਿਖ ਜਾਤੇ
ਦੇਖਤੇ ਕੇ ਮੇਰੀ ਕੋਈ ਇੱਜ਼ਤ ਨਹੀਂ
ਆਜ ਭੀ ਪੰਤਰਗਿਰੀ ਕੇ ਰਾਸਤੇ ਭਾਈ
ਅਸਲ-ਅਸਲ ਬੋਲਤਾ ਕਲ ਸੇ ਹਰਕਤ ਸਾਫ਼
ਪਰ ਮਕਸਦ ਕਾ ਕਿਆ ਜਬ ਦਿਖਤੀ ਨਹੀਂ ਰਾਹ
ਆਜ ਸੇ ਖੁਦ ਕੋ ਸਵਿਗੀ ਡ੍ਰਾਈਵਰ ਬਨਾਇਆ
6 ਮਹੀਨੇ Steady ਚਲਾਇਆ
ਏਕ ਡਿਲੀਵਰੀ ਦਿਨ ਆਇਆ
ਮੈਨੇ ਕੋਈ ਫਲੈਟ ਕਾ ਘੰਟੀ ਕਿਆ ਬਜਾਇਆ
ਬਹੁਤ ਬਚਪਨ ਕਾ ਦੋਸਤ ਦਿਖ ਆਇਆ
ਉਸਕੇ ਪੀਛੇ ਪਾਰਟੀ, ਲੜਕੀ, ਦਾਰੂ ਔਰ ਜਵਾਨੀ ਨਜ਼ਰ ਆਇਆ
ਭਾਈ ਬੋਲੇ "ਕਰਨ ਤੂੰ? ਆਜਾ ਏਕ ਲਾਈਨ ਮੈਂ ਕਰਵਾਏਗਾ"
ਉਸਕੇ ਕੰਧੋਂ ਪੇ ਦੋ ਲੜਕੀ ਬੋਲੇ "ਇਸਕੋ ਅੰਦਰ ਬੁਲਾਏਗਾ?"
ਮੇਰੀ ਇੱਜ਼ਤ ਮੇਰੇ ਮੂੰਹ ਪੇ ਮੈਂ ਪੂਰੀ ਜ਼ਿੰਦਗੀ ਮੂੰਹ ਛੁਪਾਇਆ
ਮੇਰੇ ਪੈਰ ਪੀਛੇ ਹਟੇ ਬੋਲਾ ਸ਼ਾਂਤੀ ਸੇ ਮਿਲਨੇ ਆਏਗਾ
RIP ਕਰਨ ਸ਼ਾਹ ਡ੍ਰਾਈਵ-ਇਨ ਰੋਡ
Second attempt
Success

WRITERS

JAYRAJ GANATRA, Manav Sharma

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist