ਤੇ ਨਾ ਸੰਗਦਿਲ ਨੂੰ ਕੋਈ ਖ਼ਬਰਾਂ
ਜਿਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ
ਸੱਜਣ ਗਵਾਯੂਨ ਵਾਲੀਏ, ਸੱਜਣ ਗਵਾਯੂਨ ਵਾਲੀਏ,
ਸੱਜਣ ਗਵਾਯੂਨ ਵਾਲੀਏ,ਸੱਜਣ ਗਵਾਯੂਨ ਵਾਲੀਏ
ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ
ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ
ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ
ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ, ਵੈਰਣੇ
ਜ਼ਿੰਦਗੀ 'ਚ ਕਰਕੇ ਹਨੇਰਾ, ਵੈਰਣੇ
ਹੁਣ ਫਿਰਦੀ ਏ ਕੋਲਿਆਂ 'ਤੇ ਦੀਵੇ ਬਾਲਦੀ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ

ਹਰ ਵੇਲੇ ਆਕੜਾਂ ਦਿਖਾਉਂਦੀ ਰਹਿੰਦੀ ਸੀ ਬਿਨਾਂ ਗੱਲੋਂ ਮਿੰਨਤਾਂ ਕਰਾਉਂਦੀ ਰਹਿੰਦੀ ਸੀ

ਮੇਰੀ ਦਿੱਤੀ ਹਰ ਇਕ ਤੂੰ ਸੌਗਾਤ ਨੂੰ ਮੇਰੀ ਦਿੱਤੀ ਹਰ ਇਕ ਤੂੰ ਸੌਗਾਤ ਨੂੰ ਰਹਿੰਦੀ ਸੀ ਮਜਾਕਾਂ ਵਿੱਚ ਤੂੰ ਟਾਲਦੀ
ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ, ਵੈਰਣੇ ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ, ਵੈਰਣੇ ਹੁਣ ਫਿਰਦੀ ਏ ਕੋਲਿਆਂ 'ਤੇ ਦੀਵੇ ਬਾਲਦੀ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ
ਨੀ ਤੇਰੇ ਸਾਰੇ ਜਗ ਤੋਂ ਅਵੱਲੇ ਸ਼ੌਕ ਸੀ ਸਾਨੂੰ ਸੀ ਜ਼ੁਨੂਨ, ਤੇਰੇ ਪੱਲੇ ਸ਼ੌਕ ਸੀ

ਨੀ ਓਹ ਪੱਟਣਾਂ 'ਤੇ ਖੜ ਖੜ ਰੋਂਦੀਆਂ ਨੀ ਓਹ ਪੱਟਣਾਂ 'ਤੇ ਖੜ ਖੜ ਰੋਂਦੀਆਂ ਹੁੰਦੀ ਜਿਹਨਾਂ ਦੀ ਨੀ ਮਾੜੀ ਸੋਚ ਤੇਰੇ ਨਾਲ ਦੀ
ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ, ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ, ਵੈਰਣੇ ਹੁਣ ਫਿਰਦੀ ਏ ਕੋਲਿਆਂ 'ਤੇ ਦੀਵੇ ਬਾਲਦੀ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ
ਹਾਏ, ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆ ਨੂੰ ਫਿਰੇ ਭਾਲਦੀ
ਸੰਧੂਆਂ ਦੇ ਪੁੱਤ ਨੂੰ ਬਣਾ ਕੇ ਸੰਗਦਿਲ ਹੌਂਕੇ ਹੰਜੂਆਂ ਦੇ ਵੱਸ ਪਾ ਕੇ ਸੰਗਦਿਲ

ਸਾਨੂੰ ਉਮਰਾਂ ਦੇ ਦੁਖ ਦੇ ਕੇ ਤੁਰ ਗਈ ਸਾਨੂੰ ਉਮਰਾਂ ਦੇ ਦੁਖ ਦੇ ਕੇ ਤੁਰ ਗਈ ਤੇਰੇ ਪਿਆਰ ਦੀ ਕਹਾਣੀ ਸਾਡੇ-ਤਿੰਨ ਸਾਲ ਦੀ