LyricFind Logo
LyricFind Logo
Profile image icon
Lyric cover art

Sut Maari

Apple Music logo
Deezer logo
Spotify logo
Lyrics
ਕਿਹਨੂੰ ਦਿਲ ਦੇ ਜ਼ਖ਼ਮ ਦਿਖਾਈਏ
ਕਿਸ ਕੋਲੇ ਜਾ ਦਰਦ ਸੁਣਾਈਏ
ਕਿਹਨੂੰ ਦਿਲ ਦੇ ਜ਼ਖ਼ਮ ਦਿਖਾਈਏ
ਕਿਸ ਕੋਲੇ ਜਾ ਦਰਦ ਸੁਣਾਈਏ
ਪੈਸੇ ਖਾਤਿਰ ਕਰੀ
ਪੈਸੇ ਖਾਤਿਰ ਕਰੀ ਕਲੰਕਿਤ ਯਾਰੀ ਸੱਜਣਾ ਨੇ
ਹਵੈ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ
ਹਾਏ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ

ਨੈਣਾਂ ਥਾਣੀ ਉੱਤਰੇ 'ਤੇ ਫਿਰ
ਦਿਲ ਵਿਚ ਲੈ ਗਏ ਓਹ
ਪਤਾ ਨਾ ਲੱਗਿਆ ਕਦੋਂ ਸਾਡੀਆਂ
ਜੜ੍ਹਾਂ 'ਚ ਬਹਿ ਗਏ ਓਹ
ਪਤਾ ਨਾ ਲੱਗਿਆ ਕਦੋਂ ਸਾਡੀਆਂ
ਜੜ੍ਹਾਂ 'ਚ ਬਹਿ ਗਏ ਓਹ
ਦੁੱਖ ਹੈ ਜੜ੍ਹਾਂ 'ਚ ਬਹਿ ਕੇ
ਦੁੱਖ ਹੈ ਜੜ੍ਹਾਂ 'ਚ ਬਹਿ ਕੇ
ਫੇਰੀ ਆਰੀ ਸੱਜਣਾ ਨੇ
ਹਵੈ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ
ਹਾਏ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ

ਸੋਚਿਆ ਨਹੀਂ ਸੀ ਇੰਜ ਘੁੱਟਣ ਗਏ
ਜੜ੍ਹਾਂ ਵਫ਼ਾਵਾਂ ਦਾ
ਕੀ ਪਤਾ ਸੀ ਚਾਨਣ ਨਿਕਲੂ
ਕਾਤਿਲ ਛਾਵਾਂ ਦਾ
ਹਾਏ ਕੀ ਪਤਾ ਸੀ ਚਾਨਣ ਨਿਕਲੂ
ਕਾਤਿਲ ਛਾਵਾਂ ਦਾ
ਇਸ਼ਕ ਦੀ ਆੜ 'ਚ ਖੇਡੀ
ਇਸ਼ਕ ਦੀ ਆੜ 'ਚ ਖੇਡੀ
ਖੇਡ ਨਿਆਰੀ ਸੱਜਣਾ ਨੇ
ਹਵੈ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ
ਹਾਏ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ

ਜਿਓਂਦੇ ਰਹਿਣ ਜੋ ਦਿਲ ਚੋ ਮਾਰ
ਮੁਕਾ ਗਏ ਸੰਗ ਦਿਲ ਨੂੰ
ਵੇਹਲੇ ਫਿਰਦੇ ਫਿਰਦੇ ਨੂੰ ਕੰਮ
ਲਾ ਗਏ ਸੰਗ ਦਿਲ ਨੂੰ
ਵੇਹਲੇ ਫਿਰਦੇ ਫਿਰਦੇ ਨੂੰ ਕੰਮ
ਲਾ ਗਏ ਸੰਗ ਦਿਲ ਨੂੰ
ਇੱਕ ਠੋਕਰ ਨਾਲ ਕਰਤਾ
ਇੱਕ ਠੋਕਰ ਨਾਲ ਕਰਤਾ
ਪਿਆਰ ਲਿਖਾਰੀ ਸੱਜਣਾ ਨੇ
ਹਾਏ ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ
ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ ਓਹ
ਦੁਸ਼ਮਣ ਵੀ ਨਾ ਮਾਰਨ
ਜੋ ਸੱਟ ਮਾਰੀ ਸੱਜਣਾ ਨੇ

WRITERS

SANGDIL 47, DALJIT SINGH

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other