ਓ ਓ ਕਿ ਧਾਲੀਵਾਲ ਤੇ ਕਿ ਗ੍ਰੇਵਾਲ ਮਿੱਠੀਏ
ਤੁਰ ਤੂਰਦੇ ਆਂ ਮੇਰੇ ਨਾਲ ਨਾਲ ਮਿੱਠੀਏ
ਧਾਲੀਵਾਲ ਤੇ ਕਿ ਗਰੇਵਾਲ ਮਿੱਠੀਏ
ਤੁਰਦੇ ਆਂ ਮੇਰੇ ਨਾਲ ਨਾਲ ਮਿੱਠੀਏ
ਜਿੰਨੇ ਚਿਰ ਜੀਉ ਧੌਣ ਚੱਕ ਜਿਊਂਗਾ
ਭਾਵੇਂ ਇਕ ਮਿੰਟ ਭਾਵੇ ਸਾਲ ਮਿੱਠੀਏ
ਮੂਸੇ ਵਾਲਾ ਮਰਕੇ ਵੀ ਜਿਯੁਂ ਯਾਰਾਂ ਚ
ਮੂਸੇ ਵਾਲਾ ਮਰਕੇ ਵੀ ਜਿਯੁਂ ਯਾਰਾਂ ਚ
ਕ੍ਯੂਂਕਿ ਖੂਨ ਵਿਚ ਸਾਡੇ ਅਣਖੀ ਜਿਹੀ ਕਰਨੇ
ਕ੍ਯੂਂਕਿ ਖੂਨ ਵਿਚ ਸਾਡੇ ਅਣਖੀ ਜਿਹੀ ਕਰਨੇ
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਬਾਈ ਐਮ ਪੈ ਅਪਣੇ ਡਾਲ ਸਕਤੇ ਥੇ
ਥਾਰ ਹੈ ਭਾਈ ਉੜਾ ਕੇ ਨਿਕਲ ਸਕਤੇ ਥੇ
ਪਰ ਬੰਦਾ ਭਾਗਾ ਨਹੀਂ ਹੈ, ਕਿ ਭਾਈ ਸ਼ਾਤੀ ਪੇ ਖਾਏਗੇ
ਕੋਈ ਦਿੱਕਤ ਨਹੀਂ ਹੈ, ਪਿੱਠ ਪੈ ਨਹੀਂ ਖਾਏਗੇ
ਓ ਲੋਕ ਨਹੀਓ ਸਾਰੇ ਮੇਰੇ ਯਾਰ ਜਾਣਦੇ
Late ਨਹੀਓ ਬੀਬਾ ਜੀ great ਲੱਗੁਗਾ
ਗੋਤ ਦੇਖੀ ਮੇਰਾ ਕਿਵੇ goat ਬਣ'ਨਾ
ਜੀ ਲਵਾਂ ਥੋੜਾ ਕਰ ਵੇਟ ਲੱਗੁਗਾ
ਕਾਲੀ range ਨਹੀਓ ਇਹ ਕਾਲ ਬਨੁਗੀ
ਕਾਲੀ range ਨਹੀਓ ਇਹ ਕਾਲ ਬਨੁਗੀ
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਮਿਤਰੋ i feel always positivity
ਅਸੀਂ ਇਹੀ ਚੋਣੇ always mean ਸਾਰੇ ਜਣੇ positive ਰਹੋ
ਮੈਂ ਸਾਰਿਆਂ ਚ ਏਨੀਆਂ ਗੱਲਾਂ ਕਰਦਾ ਖੁਸ਼ ਰਹਿਣਾ ਸਦਾ
ਹੋ ਭੱਜਦਾ ਨੀ ਬੀਬਾ ਮੈਂ ਤਾਂ ਮਰੂ ਟੋਰ ਨਾਲ (ਬੁੱਰਰਾ)
ਮੇਰੇ ਜਾਨ ਬਾਦ ਮੇਰੇ ਸਾਰੇ ਵੈਰੀ ਭੱਜਣੇ (ਬੁੱਰਰਾ)
ਮੈਂ ਨਹੀਓ ਹੁੱਡ ਮੇਰੀ range ਘੁੰਮੂਗੀ (ਬੁੱਰਰਾ)
ਤੇ ਵਿਚ ਮੇਰੇ ਉਚੀ ਉਚੀ ਗਾਨੇ ਵੱਜਣੇ
ਜਦੋਂ ਕਿੱਤੇ ਤਾੜ ਤਾੜ ਗੋਲੀ ਚਲਣੀ
ਜਦੋਂ ਕਿੱਤੇ ਤਾੜ ਤਾੜ ਗੋਲੀ ਚਲਣੀ
ਐਦਾ ਹੀ ਪਹਾੜਾ ਵਾਂਗੂ ਸੀਨੇ ਤੰਨਣੇ
ਐਦਾ ਹੀ ਪਹਾੜਾ ਵਾਂਗੂ ਸੀਨੇ ਤੰਨਣੇ
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ