ਸੂਰਤ ਆ ਪ੍ਯਾਰੀ ਪ੍ਯਾਰੀ ਠਗ ਲੈਂਦੇ ਨੈਣ ਕਟਾਰੀ
ਤੇਰੀ ਗੱਲਾਂ ਮਿੱਠੀ ਮਿੱਠੀਆਂ ਇਸ਼ਕ ਤੇਰਾ ਗਰਾਰੀ
ਸੂਰਤ ਆ ਪ੍ਯਾਰੀ ਪ੍ਯਾਰੀ ਠਗ ਲੈਂਦੇ ਨੈਣ ਕਟਾਰੀ
ਤੇਰੀ ਗੱਲਾਂ ਮਿੱਠੀ ਮਿੱਠੀਆਂ ਇਸ਼ਕ ਤੇਰਾ ਗਰਾਰੀ
ਇਸ਼ਕ ਬੁਲਾਵਾ ਮੈਨੂ ਤੇਰੇ ਨਾਲ ਨਾ ਆਇਆਂ ਵੇ
ਅਖਾਂ ਦੇ ਕੋਲ ਕੋਲ ਵੇ ਖਵਾਬ ਸਜਾਇਆ ਵੇ
ਦਿਲ ਤੇ ਮੈ ਤਾ ਆਪਣੇ ਤੇਰਾ ਨਾਂਅ ਲਿਖਾਇਆ ਵੇ
ਤੇਰੇ Love ਦਾ Tattoo ਹੁਣ ਮੈਂ ਬਣਾਇਆ ਵੇ
ਦਿਲ ਤੇ ਮੈ ਤਾ ਆਪਣੇ ਤੇਰਾ ਨਾਂਅ ਲਿਖਾਇਆ ਵੇ
ਤੇਰੇ Love ਦਾ Tattoo ਹੁਣ ਮੈਂ ਬਣਾਇਆ ਵੇ
ਦਿਲ ਮੰਗਦਾ ਏ ਯਾਰ ਦੀ ਯਾਰੀ ਮੁਹੱਬਤਾਂ ਸੱਭ ਤੋਂ ਪ੍ਯਾਰੀ
ਚੜੀ ਹੈ ਇਸ਼ਕ ਖੁਮਾਰੀ ਭੁੱਲ ਗਈ ਦੁਨੀਆਂ ਸਾਰੀ
ਦਿਲ ਮੰਗਦਾ ਏ ਯਾਰ ਦੀ ਯਾਰੀ ਮੁਹੱਬਤਾਂ ਸੱਭ ਤੋਂ ਪ੍ਯਾਰੀ
ਚੜੀ ਹੈ ਇਸ਼ਕ ਖੁਮਾਰੀ ਭੁੱਲ ਗਈ ਦੁਨੀਆਂ ਸਾਰੀ
ਹੋ ਬਦਨ ਤੇਰੇ ਦੀ ਖੁਸ਼ਬੂ ਮੈਨੂ ਸੌਣ ਨਾ ਦੇਵੇ ਓਏ
ਹਰ ਪਲ ਮੈਂ ਤਾਂ ਜਾਗਣ ਸੋਚਾਂ ਬਾਰੇ ਤੇਰੇ ਓਏ
ਦਿਲ ਤੇ ਮੈ ਤਾ ਆਪਣੇ ਤੇਰਾ ਨਾਂਅ ਲਿਖਾਇਆ ਵੇ
ਤੇਰੇ Love ਦਾ Tattoo ਹੁਣ ਮੈਂ ਬਣਾਇਆ ਵੇ
ਦਿਲ ਤੇ ਮੈ ਤਾ ਆਪਣੇ ਤੇਰਾ ਨਾਂਅ ਲਿਖਾਇਆ ਵੇ
ਤੇਰੇ Love ਦਾ Tattoo ਹੁਣ ਮੈਂ ਬਣਾਇਆ ਵੇ
ਜਿੰਦ ਹਾਰੀ ਮੈਂ, ਜਾਂ ਹਾਰੀ ਹਾਰੀ ਮੈਂ ਉਮਰਾਂ ਸਾਰੀ
ਰਖ ਲ ਮੈਨੂ ਦਿਲ ਵਿਚ ਆਪਣੇ ਤੂ ਮੇਰਾ ਦਿਲ ਜਾਣੀ
ਜਿੰਦ ਹਾਰੀ ਮੈਂ, ਜਾਂ ਹਾਰੀ ਹਾਰੀ ਮੈਂ ਉਮਰਾਂ ਸਾਰੀ
ਰਖ ਲ ਮੈਨੂ ਦਿਲ ਵਿਚ ਆਪਣੇ ਤੂ ਮੇਰਾ ਦਿਲ ਜਾਣੀ
ਹੋ ਮੇਰੇ ਤੇ ਹਕ ਤੇਰਾ ਮੇਰੇ ਤੋਂ ਜਿਆਦਾ ਏ
ਕਦੀ ਵੀ ਨਾ ਟੁੱਟਣਾ ਤੇਰੇ ਨਾਲ ਏ ਵਾਦਾ ਵ
ਦਿਲ ਤੇ ਮੈ ਤਾ ਆਪਣੇ ਤੇਰਾ ਨਾਂਅ ਲਿਖਾਇਆ ਵੇ
ਤੇਰੇ Love ਦਾ Tattoo ਹੁਣ ਮੈਂ ਬਣਾਇਆ ਵੇ
ਦਿਲ ਤੇ ਮੈ ਤਾ ਆਪਣੇ ਤੇਰਾ ਨਾਂਅ ਲਿਖਾਇਆ ਵੇ
ਤੇਰੇ Love ਦਾ Tattoo ਹੁਣ ਮੈਂ ਬਣਾਇਆ ਵੇ