ਹੋ ਜ਼ਿੰਦਗੀ ਜ਼ਰੂਰੀ ਨਹੀਂ ਮੈਨੂੰ ਤਾਂ ਇਹ ਜ਼ਿੰਦਗੀ ਚ ਤੂੰ ਜ਼ਰੂਰੀ ਹੈ
ਮੈਂ ਤੇਰੇ ਵਿੱਚੋਂ ਤੈਨੂੰ ਹੀ ਕੱਢ ਲਿਆ ਆਹੀ ਗੱਲ ਮੇਰੇ ਲਈ ਅਧੂਰੀ ਹੈ
ਤੇਰੇ ਸਿਵਾ ਮੈਨੂੰ ਪਿਆਰ ਕਦੇ ਹੋਣਾ ਹੀ ਨਹੀਂ
ਮੈਂ ਸੋਹਣਾ ਹੀ ਨਹੀਂ ਲੱਖਾਂ ਭਾਵੇਂ ਚਿਹਰੇ ਚੇਹਰੇ ਆ
ਤੇਰੀਆਂ ਅੱਖਾਂ ਦੇ ਅੱਗੇ ਵੀ ਅੱਖਾਂ ਦੇ ਪਿੱਛੇ ਵੀ
ਤੇਰੇ ਨਾਂ ਤੋਂ ਸਾਹ ਮੇਰੇ ਨੇੜੇ ਨਹੀਂ ਜਿੰਨਾ ਤੂੰ ਦਿਲ ਦੇ ਨੇੜੇ ਆ
ਤੇਰੀਆਂ ਅੱਖਾਂ ਦੇ ਅੱਗੇ ਵੀ ਅੱਖਾਂ ਦੇ ਪਿੱਛੇ ਵੀ
ਤੇਰੇ ਨਾਂ ਤੋਂ ਸਾਹ ਮੇਰੇ ਨੇੜੇ ਨਹੀਂ ਨਾ ਤੂੰ ਦਿਲ ਦੇ ਨੇੜੇ ਆ
ਚੰਦ ਸਿਤਾਰੇ ਸਾਰੇ ਪੈਰ ਤੇਰੇ ਵਿੱਚ
ਆਹ ਚੰਦ ਸਿਤਾਰੇ ਜਿਊਂ ਨੇ ਸਾਰੇ ਪੈਰ ਤੇਰੇ ਵਿੱਚ ਪੈਂਦੇ ਨੇ
ਆਹ ਚੰਦ ਸਿਤਾਰੇ ਜਿਊਂ ਨੇ ਸਾਰੇ ਪੈਰ ਤੇਰੇ ਵਿੱਚ ਪੈਂਦੇ ਨੇ
ਤਾਰੀਫ਼ ਪੁੱਛੇ ਕੋਈ ਤਾਰੀਫ਼ ਪੁੱਛੇ ਕੋਈ ਤੇਰੇ ਨਾਮ ਨੂੰ ਕਹਿੰਦੇ ਨੇ
ਸਾਨੂੰ ਪਤਾ ਹੀ ਨਹੀਂ ਕਿਹਨੂੰ ਕਹਿੰਦੇ ਨੇ ਸੁਕੂਨ ਪਤਾ ਹੀ ਨਹੀਂ ਕਿਹਨੂੰ ਕਹਿੰਦੇ ਨੇ
ਤੇਰੇ ਸਿਵਾ ਮੈਨੂੰ ਪਿਆਰ ਕਦੇ ਹੋਣਾ ਹੀ ਨਹੀਂ
ਮੈਂ ਸੋਹਣਾ ਹੀ ਨਹੀਂ ਲੱਖਾਂ ਭਾਵੇਂ ਚਿਹਰੇ ਆ ਚਿਹਰੇ ਆ
ਤੇਰੀਆਂ ਅੱਖਾਂ ਦੇ ਅੱਗੇ ਵੀ ਅੱਖਾਂ ਦੇ ਪਿੱਛੇ ਵੀ
ਤੇਰੇ ਨਾਂ ਤੋਂ ਸਾਹ ਮੇਰੇ ਨੇੜੇ ਨਹੀਂ ਜਿੰਨਾ ਤੂੰ ਦਿਲ ਦੇ ਨੇੜੇ
ਤੇਰੀਆਂ ਅੱਖਾਂ ਦੇ ਅੱਗੇ ਵੀ ਅੱਖਾਂ ਦੇ ਪਿੱਛੇ ਵੀ
ਤੇਰੇ ਨਾਂ ਤੋਂ ਸਾਹ ਮੇਰੇ ਨੇੜੇ ਨਹੀਂ ਨਾ ਤੂੰ ਦਿਲ ਦੇ ਨੇੜੇ
ਫੁੱਲਾਂ ਤੋਂ ਸੋਹਣੇ ਹੱਥ ਨੇ ਤੇਰੇ ਹੱਥ ਤੇਰੇ ਕਾਇਨਾਤ ਮੇਰੀ
ਧੁੱਪ ਨਾਲੋਂ ਸੋਹਣਾ ਚਿਹਰਾ ਤੇਰਾ ਕੋਲ ਤੇਰੇ ਹੋਵੇ ਰਾਤ ਮੇਰੀ
ਅੱਧਾ ਜਾਣ ਮੇਰਾ ਤੂੰ ਤੇਰਾ ਜਾਣ ਅੱਧਾ ਮੈਂ
ਤੂੰ ਉਹੀ ਸਭ ਗੱਲਾਂ ਇੱਥੇ ਹੋਣੇ ਨੇ ਦੁਨੀਆਂ
ਤੇਰੇ ਸਿਵਾ ਮੈਨੂੰ ਪਿਆਰ ਕਦੇ ਹੋਣਾ ਹੀ ਨਹੀਂ
ਮੈਂ ਸੋਹਣਾ ਹੀ ਨਹੀਂ ਲੱਖਾਂ ਭਾਵੇਂ ਚਿਹਰੇ ਆ
ਤੇਰੀਆਂ ਅੱਖਾਂ ਦੇ ਅੱਗੇ ਵੀ ਅੱਖਾਂ ਦੇ ਪਿੱਛੇ ਵੀ
ਤੇਰੇ ਨਾਂ ਤੋਂ ਸਾਹ ਮੇਰੇ ਨੇੜੇ ਨਹੀਂ ਜਿੰਨਾ ਤੂੰ ਦਿਲ ਦੇ ਨੇੜੇ ਆ
ਤੇਰੀਆਂ ਅੱਖਾਂ ਦੇ ਅੱਗੇ ਵੀ ਅੱਖਾਂ ਦੇ ਪਿੱਛੇ ਵੀ
ਤੇਰੇ ਨਾਂ ਤੋਂ ਸਾਹ ਮੇਰੇ ਨੇੜੇ ਨਹੀਂ ਜਿੰਨਾ ਦਿਲ ਦੇ ਨੇੜੇ ਆ