ਮੋਰਨੀ ਫੇਰੇ ਸ਼ਿਕਾਰੀ ਵੇਹੜੇ ਸਾਡਾ ਦਿਲ ਅੱਕਿਆ ਪੇਆ
ਤੇਰੀਆਂ ਮਿੱਠੀਆਂ ਯਾਦਾਂ ਨੂੰ ਵੀ ਫੁੱਲਾਂ ਨਾਲ ਢੱਕਿਆ ਪੇਆ
ਚਮਕਦੇ ਹੀਰੇ ਮੋਤੀ ਸੋਹਣੇ ਬੁੱਲਨ ਹੇਠ ਪੜੇ ਨੀ
ਲੱਗਦਾ ਇਹ ਪਿਆਰ ਦੇ ਖੂਨੇ ਗੱਲਾਂ ਵਿਚ ਟੋਏ ਨੀ
ਵੇਖ਼ ਤੇਰੇ ਰੂਪ ਤੇ ਲਾਲੀ ਚੰਨ ਸੂਰਜ ਚੋਏ ਨੀ
ਲੱਗਦਾ ਇਹ ਪਿਆਰ ਦੇ ਖੂਨੇ ਗੱਲਾਂ ਵਿਚ ਟੋਏ ਨੀ
ਦਿਨ ਵੇਲੇ ਲਾਪਤਾ ਹੋਈਏ ਰਾਤਾਂ ਨੂੰ ਜਾਗੇਆ
ਉਨਝ ਨੇ ਇਹ ਪੱਕੀਆਂ ਡੋਰਾ ਤੇਨੂੰ ਰੇਸ਼ਮੀ ਧਾਗੇਆ
ਦਿਨ ਵੇਲੇ ਲਾਪਤਾ ਹੋਈਏ ਰਾਤਾਂ ਨੂੰ ਜਾਗੇ ਆ
ਉਨਝ ਨੇ ਇਹ ਪੱਕੀਆਂ ਡੋਰਾ ਤੇਨੂੰ ਰੇਸ਼ਮੀ ਧਾਗੇਆ
ਮੈਂ ਤਾਂ ਹੁਣ ਫਿਰਾਂ ਖਾਨ ਨੂੰ ਪਿੰਨੀ ਤੂੰ ਖੋਏ ਦੀ
ਲੱਗਦਾ ਇਹ ਪਿਆਰ ਦੇ ਖੂਨੇ ਗੱਲਾਂ ਵਿਚ ਟੋਏ ਨੀ
ਵੇਖ਼ ਤੇਰੇ ਰੂਪ ਤੇ ਲਾਲੀ ਚੰਨ ਸੂਰਜ ਚੋਏ ਨੀ
ਲੱਗਦਾ ਇਹ ਪਿਆਰ ਦੇ ਖੂਨੇ ਗੱਲਾਂ ਵਿਚ ਟੋਏ ਨੀ
ਰਿਹਜੀ ਨਾ ਤੂੰ ਘਬਰਾਉਂਦੀ ਪੜਲੀ ਖਤ ਦਿਲ ਦਾ ਜੋ
ਦੱਸਾਉਂਦੇ ਵਾਲਾ ਭਗਾ ਵਾਲਾ ਸੁਖਨ ਸੁਖ ਮਿਲਦਾ ਜੋ
ਰਿਹਜੀ ਨਾ ਤੂੰ ਘਬਰਾਉਂਦੀ ਪੜਲੀ ਖਤ ਦਿਲ ਦਾ ਜੋ
ਦੱਸਾਉਂਦੇ ਵਾਲਾ ਚਮਕੇ ਤਾਰਾ ਸੁਖਨ ਸੁਖ ਮਿਲਦਾ ਜੋ
ਤੇਰੇ ਲਈ ਹੱਸੇ ਵੀਜ ਤੇ ਸੁਣਿਆ ਤੂੰ ਰੋਏ ਨੀ
ਲੱਗਦਾ ਇਹ ਪਿਆਰ ਦੇ ਖੂਨੇ ਗੱਲਾਂ ਵਿਚ ਟੋਏ ਨੀ
ਵੇਖ਼ ਤੇਰੇ ਰੂਪ ਤੇ ਲਾਲੀ ਚੰਨ ਸੂਰਜ ਚੋਏ ਨੀ
ਲੱਗਦਾ ਇਹ ਪਿਆਰ ਦੇ ਖੂਨੇ ਗੱਲਾਂ ਵਿਚ ਟੋਏ ਨੀ
ਮੇਰੇ ਚਾਵਾਂ ਵਿਚ ਤੂੰ ਖੇਲ ਰਹੀ
ਸਾਡੀਆਂ ਲਾਵਾਂ ਵਿਚ ਨਾ ਦੇਰ ਕਰੀ
ਚੌਰਾਸੀ ਵਿਚ ਵੀ ਸੱਜਣਾ ਮਿਲ ਕਰੀ
ਚੌਰਾਸੀ ਵਿਚ ਵੀ ਸੱਜਣਾ ਮਿਲ ਕਰੀ