LyricFind Logo
LyricFind Logo
Profile image icon
Lyric cover art

Bhangrey Da Shounk

Apple Music logo
Deezer logo
Spotify logo
Lyrics
ਅੱਜ ਤਕ ਨਸ਼ਾ ਹੋਰ ਕਿੱਤਾ ਨਾਇਯੋ ਕੋਈ
ਪਰ ਕਦੇ ਕਦੇ ਪੈਗ ਜੇਹਾ ਲਗਾ ਲੈਂਦੇ ਆਂ
ਹੋ ਦਾਲ ਮਖਣੀ ਆ ਸਾਡੀ daily ਦੀ routine
ਪਰ ਕਦੇ ਕਦੇ Non-Veg ਖਾ ਲੈਂਦੇ ਆਂ
ਅੱਜ ਤਕ ਨਸ਼ਾ ਹੋਰ ਕਿੱਤਾ ਨਾਇਯੋ ਕੋਈ
ਪਰ ਕਦੇ ਕਦੇ ਪੈਗ ਜੇਹਾ ਲਗਾ ਲੈਂਦੇ ਆਂ
ਹੋ ਦਾਲ ਮਖਣੀ ਆ ਸਾਡੀ daily ਦੀ routine
ਪਰ ਕਦੇ ਕਦੇ Non-Veg ਖਾ ਲੈਂਦੇ ਆਂ
ਓ ਕੱਚੇ ਕੰਮ ਨਾ ਕਰਾਂ
ਸਚੇ ਰੱਬ ਤੌਨੂੰ ਡਾਰਾਂ
ਹੋ ਸਾਨੂੰ ਹੁਨਰ ਐ ਧਰਤੀ ਹਿਲਾਉਣ ਦਾ
ਹੋ ਇਕ ਭੰਗਰੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ
ਹੋ ਇਕ ਭੰਗਰੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ

Desi Routz
Audi ਵਿਚ ਬੈਠ ਗੇੜੀ ਸ਼ਹਿਰ ਦੀ ਮੈਂ ਲਈ
Song ਚੱਲਦੇ ਨੇ volume low ਚ
ਮਿੱਤਰਾਂ ਦੀ ਛਤਰੀ ਨੂੰ ਲੱਗਦੇ ਆ ਭਾਗ
ਪੰਜੀ ਉਂਗਲਾਂ ਵੀ ਸਾਡੀਆਂ ਘਯੋ ਚ
Queen ਵਰਗੀ
ਉਹ King ਉੱਤੇ ਮਰਗੀ
Queen ਵਰਗੀ
ਉਹ King ਉੱਤੇ ਮਰਗੀ
ਹੋ ਕੌਣ ਪਾਉਂਦਾ ਐ ਸਵਾਦ ਯਾਰੀ ਲਾਉਣ ਦਾ
ਹੋ ਇਕ ਭੰਗਰੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ
ਇਕ ਭੰਗਰੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ

Nike ਦੇ shoes ਮੁੰਡਾ ਪਾਕੇ ਰੱਖਦਾ
ਪਾਵੇ ਸੁਪਰੱਰੀ ਦੀਆਂ ਹੂੜੀਆਂ
ਗੱਬਰੂ Millionaire fun ਕਰਦਾ
ਸਚੇ ਬਾਦਸ਼ਾਹ ਚੜਾਇ ਰੱਖੇ ਗੁੱਡੀਆਂ
Hollywood ਦਾ swag
ਹਾਏ Notorious tag
Hollywood ਦਾ swag
ਹਾਏ Notorious tag
ਨਾਲੇ ਮਿੱਤਰਾਂ ਨਾਲ ਘੁੰਮਣ ਘੁਮਾਉਂ ਦਾ
ਹੋ ਇਕ ਭੰਗੜੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬਲਿਆਂ ਚ ਮਹਿਫ਼ਿਲਾਂ ਸਜਾਉਂ ਦਾ
ਇਕ ਭੰਗੜੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬਲਿਆਂ ਚ ਮਹਿਫ਼ਿਲਾਂ ਸਜਾਉਂ ਦਾ

ਓ ਪੈਸਿਆਂ ਦੀ ਨਾਇਯੋ ਪ੍ਰਵਾਹ ਕਰਦਾ
ਬੱਸ ਜੱਗ ਤੇ ਕਾਮਿਆਂ ਇਹਨੇ ਯਾਰੀਆਂ
ਇਧਰ ਬਿਨਾਂ ਦੱਸ ਹੋਰ ਕੀ ਚਾਹੀਦਾ
ਰਹਿਣ ਸਾਡੀਆਂ ਇਹ ਕੈਮ ਸਰਦਾਰੀਆਂ
ਹੈ ਪੰਜਾਬ ਦਾ blood
ਰਾਹ ਮਿੱਤਰਾਂ ਦਾ ਛੱਡ
ਹੈ ਪੰਜਾਬ ਦਾ blood
ਰਾਹ ਮਿੱਤਰਾਂ ਦਾ ਛੱਡ
ਹੋ Time ਕੈਲੇ ਦਾ ਐ ਖੁਸ਼ੀਆਂ ਮਨੂੰ ਦਾ
ਹੋ ਇਕ ਭੰਗੜੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ
ਹੋ ਇਕ ਭੰਗੜੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ
ਹੋ ਇਕ ਭੰਗੜੇ ਦਾ ਸ਼ੌਂਕ ਦੂਜਾ ਗਾਉਣ ਦਾ
ਯਾਰਾਂ ਬੇਲਿਆਂ ਚ ਮਹਿਫ਼ਿਲਾਂ ਸਜਾਉਂ ਦਾ ਓ

WRITERS

HARDEEP SINGH KHANGURA, JASPREET SINGH, MANINDER KAILEY

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other