LyricFind Logo
LyricFind Logo
Profile image icon
Lyric cover art

Thodi Jini Piti Hai

Apple Music logo
Deezer logo
Spotify logo
Lyrics
ਓਏ, ਭੈਂਚੋ'
ਬੰਦ ਕਰ, ਭੈਂਚੋ'
Hello
ਭਾਈ, ਕਿਆ ਹੋ ਗਿਆ?
ਗੱਲ ਸੁਣ, ਓ ਮੇਰੀ, Hello
ਗੱਡੀ side 'ਤੇ ਲਾ
ਲਗਾ ਰਹਿਆਂ

ਥੋੜੀ ਜਿੰਨੀ ਪੀਤੀ ਹੈ (ਓਏ)
ਚੋਰੀ ਨਹੀਂ ਕੀਤੀ ਹੈ (ਭਾਈ, ਯੇ ਕਬ ਬਣਾਇਆ?)
ਥੋੜੀ ਜਿੰਨੀ ਪੀਤੀ ਹੈ
ਚੋਰੀ ਨਹੀਂ ਕੀਤੀ ਹੈ
ਓ, ਯਾਰੋ, ਕਮੀਨੋ ਮੈਨੂੰ ਤਾਂ ਸੰਭਾਲੋ
I don't wanna falling down

ਓਏ, ਇੱਕ minute, ਇੱਕ minute
ਭਾਈ, ਵੋ ਸ਼ੁਰੂ ਮੇਂ ਭੈਂਚੋ' ਸੱਚੀ ਵਾਲਾ ਭੈਂਚੋ' ਬੋਲਾ ਹੈ?
ਮਿੰਨੀ ਜਿਹੀ ਪੀਤੀ ਹੈ (ਭਾਈ, ਫਾੜ base ਆਇਆ ਹੈ)
ਚੋਰੀ ਨਹੀਂ ਕੀਤੀ ਹੈ (ਬੇਟੇ, ਭਾਈ ਕਾ ਗਾਣਾ ਆ ਗਿਆ)
ਓ, ਯਾਰੋ, ਕਮੀਨੋ ਮੈਨੂੰ ਤਾਂ ਸੰਭਾਲੋ (ਭਾਈ, ਮੈਂ ਭੀ ਗਾਊਂ?)
I don't wanna falling down

ਯੇ ਸੁਣ

Dilbagh, ਭਾਈ, ਸੁਣ ਲੇ ਮੇਰੇ ਦਿਲ ਕੀ ਦੁਹਾਈ
ਦਾਰੂ ਹੀ ਬਸ ਮੇਰੀ ਦਵਾਈ
ਗਟ-ਗਟ ਸਾਰੀ ਪੀ ਗਿਆ ਮੈਂ
ਬੇਸ਼ਰਮ ਜ਼ਰਾ ਸ਼ਰਮ ਨਹੀਂ ਆਈ
Phone ਕੋ ਕਰ ਦਿਆ off ਮੈਂਨੇ
ਬੰਦੀ ਕੋ ਬੋਲਾ "fuck off" ਮੈਂਨੇ
Absolut ਨਾ ਮਿਲੀ ਤੋ ਪੀਲੀ Smirnoff ਮੈਂਨੇ

ਭਾਈ, ਮਗਰ ਯੇ back ਮਾਰਤੀ ਹੈ, ਯਾਰ

ਵੈਸੇ ਤੋ ਮੈਂ ਪੀਂਦਾ ਨਹੀਂ
ਬਿਨ ਪੀਏ ਮੈਂ ਜੀਉਂਦਾ ਨਹੀਂ, ਸੁਣ ਲੋ (ਭਾਈ, ਲੜਕੀਆਂ ਦੇਖੀ ਹੈਂ ਯਹਾਂ ਪੇ?)
ਯਾਰ ਸੁਣ ਲੋ (ਭਾਈ, ਮੇਰੀ ਸ਼ਾਦੀ ਕਰਾ ਦੇ, ਮੈਂ ਅਭੀ ਕਰ ਲੂੰਗਾ, ਯਾਰ)
ਪੀਣਾ ਜਬ ਹੋ ਜਾਏ ਚਾਲੂ
ਪੈਗ -ਸ਼ੇਗ ਮੈਂ ਗਿਣਦਾ ਨਹੀਂ, ਸੁਣ ਲੋ, ਯਾਰ, ਸੁਣ ਲੋ
ਹਾਏ, ਯਾਰੋ, ਕਮੀਨੋ ਮੈਨੂੰ ਤਾਂ ਸੰਭਾਲੋ
I don't wanna falling

(ਭਾਈ, pause ਕਰ, pause ਕਰ)

Hello, ਹਾਂਜੀ, ਪਾਪਾ?
ਮੈਂ ਬਾਹਰ ਤਕ ਆਇਆ ਥਾ, Rajouri Garden ਤਕ
ਰਾਵਣ ਕੀ ਪਰਚੀ ਕਟਾਣੇ ਆਇਆ ਥਾ, ਜੀ
ਅੱਛਾ ਆ ਗਿਆ, ਪਾਪਾ, ਦੋਸਤੋਂ ਕੇ ਸਾਥ ਹੂੰ, ਘਰ ਆਕੇ ਬਾਤ ਕਰਤਾ ਹੂੰ

ਕਿਆ ਯਾਰ
ਘਰ ਵਾਲੇ ਬੋਲੇ ਕੇ ਤੂ ਕਾਮ ਨਹੀਂ ਕਰਤਾ
ਪਾਪਾ ਬੋਲੇ ਬੇਟਾ ਮੇਰਾ ਨਾਮ ਨਹੀਂ ਕਰਤਾ
Career, future, ਪੈਸਾ, ਸ਼ਾਦੀ
ਇਨ ਸਭ ਪੇ ਤੂ ਧਿਆਨ ਨਹੀਂ ਕਰਤਾ
ਸਾਰਾ ਦਿਨ ਐਸ਼ ਕੀ ਬਾਜ਼ੀ ਹੁਈ
ਮੰਮੀ ਸੇ ਲੜਾਈ ਹੁਈ, ਤਾਜ਼ੀ ਹੁਈ
ਭਾਈ, ਬਹੁਤ try'ਆਂ ਕਰਤਾ ਹੂੰ
ਪਰ ਏਕ ਭੀ ਪਟ ਕੇ ਰਾਜ਼ੀ ਨਹੀਂ
ਓਏ (ਹਾਂ)
ਪੈਗ ਤੇਰੀ ਮਾਸੀ ਬਣਾਏਗੀ?
ਭਾਈ, ਗਾਣਾ ਚਾਲੂ ਕਰ ਦੇ

Beer, whisky ਯਾਂ rum, ਜਿਹੜੀ ਮਿਲਦੀ ਮਿਲ ਜਾਏ ਫੜ ਲੋ, ਯਾਰ ਫੜ ਲੋ
ਤੰਦੂਰੀ chicken ਪਿਆ, ਠੰਢਾ ਨਾ ਹੋ ਜਾਏ, ਖਿੱਚ ਲੋ
(ਭਾਈ, love u too, ਯਾਰ)
ਯਾਰ, ਖਿੱਚ ਲੋ
ਓ, ਯਾਰੋ, ਕਮੀਨੋ ਮੈਨੂੰ ਤਾਂ ਸੰਭਾਲੋ
I don't wanna falling down
(ਭਾਈ, ਨੀਂਬੂ ਕਾ ਜੁਗਾੜ ਹੋ ਸਕਤਾ ਹੈ?)
ਸਿਰ ਘੁੰਮਣਾ ਚਾਹੀਦਾ, ਤਾਂ ਫਾਇਦਾ ਪੀਤੀ ਦਾ, ਯਾਰੋ, ਓਏ, ਯਾਰੋ
(ਚੜ੍ਹ ਰਹੀ ਹੈ, ਯਾਰ)
ਪਤਾ ਘਰ ਨਾ ਚਲ ਜਾਏ mummy ਕੋ ਪੀਤੀ ਦਾ, ਯਾਰੋ
(ਤੇਰਾ ਭਾਈ full set ਹੈ) ਮੇਰੇ ਯਾਰੋ
ਹੋ, ਯਾਰੋ, ਕਮੀਨੋ ਇਹਨੂੰ ਭੀ ਸੰਭਾਲੋ
I don't wanna falling down
(ਘਰ ਪਹੁੰਚੇਂਗੇ ਤੋ ਮੁਝੇ ਉਠਾ ਦਿਓ, ਭਾਈ)
I don't wanna falling down

WRITERS

DILBAGH SINGH, MILLIND GABA, RANJEET SINGH

PUBLISHERS

Lyrics © IPRS

Share icon and text

Share


See A Problem With Something?

Lyrics

Other