LyricFind Logo
LyricFind Logo
Profile image icon
Lyric cover art

Waffle

Apple Music logo
Deezer logo
Spotify logo
Lyrics
ਤੇਰੀ cuteness ਉੱਤੇ ਹੋਗੇ ਨੀ
ਮੁੰਡੇ ਸਾਰੇ ਦੀਏ ਬਾਲੀਏ
ਨੀ ਤੂੰ chocolate ਜਹੀ ਲੱਗਦੀ
ਜੇੜੀ Waffle ਤੇ ਪੈ ਬਾਲੀਏ
ਹੋ ਮੁੰਡੇ ਤੇਰੇ ਪਿੱਛੇ ਲੱਗ ਲੱਗ ਕੇ
ਜਾਨ ਸ਼ੁਗਰ ਵਧਾਈ ਬਾਲੀਏ
ਤੇਰੀ cuteness ਉੱਤੇ ਹੋਗੇ ਨੀ
ਮੁੰਡੇ ਸਾਰੇ ਦੀਏ ਬਾਲੀਏ
ਨੀ ਤੂੰ chocolate ਜਹੀ ਲੱਗਦੀ
ਜੇੜੀ Waffle ਤੇ ਪੈ ਬਾਲੀਏ

ਹੋ ਰੰਗ ਤੇਰਾ ਬਿੱਲੋ coconut ਤੋਂ ਵੀ ਚਿੱਟਾ
And ਲੱਗ ਦੇ ਨੇ ਤੇਰੇ crop top ਨੀ
ਜ਼ੁਲਫ਼ਾਂ brown ਤੇਰੇ ਅੱਤਲੇ style
ਨੀ ਤੇਰੇ ਤੋਂ ਨੀ ਵੱਧ ਕੋਈ top ਦੀ
ਹੋ ਰੰਗ ਤੇਰਾ ਬਿੱਲੋ coconut ਤੋਂ ਵੀ ਚਿੱਟਾ
ਐਂਡ ਲੱਗ ਦੇ ਨੇ ਤੇਰੇ crop top ਨੀ
ਜ਼ੁਲਫ਼ਾਂ brown ਤੇਰੇ ਆਟਲ style
ਨੀ ਤੇਰੇ ਤੋਂ ਨੀ ਵੱਧ ਕੋਈ top ਦੀ
ਹੋ ਜੀਤ ਅਮਨ ਨੂੰ ਲੈਗੇ ਲੁਟ ਕੇ
ਤੇਰੇ ਨੱਖਰੇ ਨੇ high ਬੱਲੀਏ
ਤੇਰੀ cuteness ਉੱਤੇ ਹੋਗੇ ਨੀ
ਮੁੰਡੇ ਸਾਰੇ ਦੀਏ ਬਾਲੀਏ
ਨੀ ਤੂੰ chocolate ਜਹੀ ਲੱਗਦੀ
ਜੇੜੀ Waffle ਤੇ ਪੈ ਬਾਲੀਏ

ਹੋ ਬੋਹਤ ਫੈਸ਼ਨਾ ਦੀ ਤੈਨੂੰ ਲੱਗਦੀ ਨਾ load
ਨੀ ਤੂੰ ਹੇਗੀ ਆਪ ਹੀ ਫੈਸ਼ਨ trend ਗੋਰੀਏ
ਰਿੱਛ ਰਿੱਛ ਕਹਿਕੇ ਕਰ ਦੇਣੇ approach
ਕੀਦੀ ਬਣਨਾ ਏ girlfriend ਗੋਰੀਏ
ਹੋ ਦਿਨੋਂ ਦਿਨ ਜਾਵੇਂ ਲਿੱਦ ਬਣਦੀ
ਅੱਗ ਚਾਰੋ ਪਾਸੇ ਲੈ ਜਾਵੇਂ ਬੱਲੀਏ
ਤੇਰੀ cuteness ਉੱਤੇ ਹੋਗੇ ਨੀ
ਮੁੰਡੇ ਸਾਰੇ ਦੀਏ ਬਾਲੀਏ
ਨੀ ਤੂੰ chocolate ਜਹੀ ਲੱਗਦੀ
ਜੇੜੀ Waffle ਤੇ ਪੈ ਬਾਲੀਏ

WRITERS

Jeet Aman

PUBLISHERS

Lyrics © IPRS

Share icon and text

Share


See A Problem With Something?

Lyrics

Other