Sun down ਹੁੰਦਾ bottom ਫੇਰ up ਕਰੀਏ
ਫਿਕਰਾ ਨੂੰ ਥੋੜਾ ਪਾਸੇ ਚੱਕ ਧਰੀਏ
ਏਨਾ ਨਾਲ ਰਹਿੰਦਾ ਚਿੱਤ ਖਿੜਿਆ ਕੁੜੇ
ਜਿਉਣੇ ਆ ਯਾਰਾ ਲਈ ਤੇਰੇ ਉੱਤੇ ਮਰੀਏ
ਮੂਹਰੇ ਮੂਹਰੇ ਤੁਰਦੇ ਆ ਹਿੱਕਾ ਤਨਕੇ
ਲਾਇਆ ਮਗਰੇ ਤਾ ਯਾਰਾ ਨੇ ਜਮਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ
ਓ ਲੈਂਦੀ ਝੂਟੇ ਮਾਟੇ ਕੁੜੇ ਜੱਟਾ ਦੀ ਆ ਕਾਟੋ ਕੁੜੇ
ਬੋਤਲਾ ਨੂੰ ਖੋਲ ਲਈ ਏ ਦਿਲਾ ਨੂੰ ਫਰੋਲ
ਬਿਨਾ ਯਾਰੀਆ ਤੋ ਜਿੰਦਗੀ ਨਾ ਕੱਖ ਦੀ
ਸਾਹਾਂ ਵਰਗੇ ਆ ਯਾਰ ਪਹਿਲੇ ਦਿਨ ਤੋ
ਇਹਨਾ ਵਿੱਚ ਵੱਸਦੀਆ ਜਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ
ਪੂਰਾ ਬਣੀਏ ਮਹੋਲ ਤਾਹੀ ਚੱਕਦੇ ਨੀ call
ਰਹਿੰਦੇ ਜਾਜ ਆਲੇ ਮੋਡ ਉੱਤੇ ਫੋਨ ਨੀ
ਹੋਇਏ ਹੱਸ ਹੱਸ ਦੂਹਰੇ ਕੋਈ ਖੜਦਾ ਨੀ ਮੂਹਰੇ
ਦੋਸਾਂਜਾ ਵਾਲੇ ਬਹਿਠੇ ਜਿੱਥੇ ਹੋਣ ਨੀ
ਤੂਹੀ ਆ ਰਕਾਨੇ ਕਿਉ ਪਸੰਦ ਯਾਰ ਦੀ
ਉੱਝ ਜੱਗ ਸਾਰਾ ਜੱਟ ਦਾ ਦੀਵਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ
ਮਹਿਫਲਾ ਦੀ ਲੱਗੀ ਰਹਿੰਦੀ ਤੋੜ ਅੱਲੜੇ
ਦਾਰੂ ਦੁਰੂ ਆਲਾ ਤਾ ਬਹਾਨਾ ਹੀ ਆ