ਓ ਮੁੰਡਿਆ ਦੇ ਓ ਮੁੰਡਿਆ ਦੇ ਸੀਨੇ ਚੋਂ ਕੱਢ ਕੱਢ ਪੈਰਾਂ ਵਿਚ ਦਿਲ ਮਾਰਦੀ ਦਿਲ ਮਾਰਦੀ
ਓ ਮੁੰਡਿਆ ਦੇ ਸੀਨੇ ਚੋਂ ਕੱਢ ਕੱਢ ਪੈਰਾਂ ਵਿਚ ਦਿਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ

ਓ ਆਸ਼ਿਕਾਂ ਦੇ ਮੂੰਹ ਉੱਤੇ LV Dior ਆਲੇ ਬਿੱਲ ਮਾਰਦੀ

ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ

ਓ ਕੰਗਣਾ ਕਰਾਚੀ ਦਾ ਲੇਹੰਗਾ ਲੁਧਿਆਣੇ ਤੋਂ
ਆਪ ਨਹੀਂ ਸੀ ਟੱਪਿਆ ਮੈਂ ਚੰਡੀਗੜ੍ਹ ਕਦੇ
ਅੱਖਾਂ ਨਾਲ ਖਾਵੇ ਬੱਡੀ ਬਿੱਲੀ eye ਲਿਸ਼
ਹਾਏ ਕੰਧ ਉੱਤੇ ਜਾਨੀ ਦਾ ਦਿਲ ਟੰਗ ਦਿਲ ਉੱਤੇ ਕਿੱਲ ਮਾਰਦੀ
ਹਾਏ ਕੰਧ ਉੱਤੇ ਜਾਨੀ ਦਾ ਦਿਲ ਟੰਗ ਦਿਲ ਉੱਤੇ ਕਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਮੇਰੇ ਦਿੱਤੇ ਸੈਂਡਲ ਤੂੰ ਪਾ ਕੇ ਗੋਰੀਏ ਗੋਰੇਆਂ ਦੀ ਗਲੀ ਵਿਚ ਗੇਡੇ ਮਾਰਦੀ
Tire ਆ ਵਿਚੋਂ ਨਿਕਲਦੀ ਅੱਗ ਅੱਲੜੇ ਚੀਕ ਤੂੰ ਕੱਢਾ ਤੀ ਹਾਏ ਨੀ ਮੇਰੇ car ਦੀ
ਨੀ ਤੂੰ ਜੱਟ ਦੀ Ferrari ਵਿਚ ਘੁੰਮਦੀ Ferrari ਚਿੱਲ ਚਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਚਾਲ ਤੂੰ ਲੱਗੇ ਕਿਸੇ ਰਾਣੀ ਵਰਗੀ
ਮੇਰੇ ਹਥਾਂ ਚੋਂ ਨਿਕਲ ਗਈ ਪਾਣੀ ਵਰਗੀ
ਓ ਚਾਲ ਤੂੰ ਲੱਗੇ ਕਿਸੇ ਰਾਣੀ ਵਰਗੀ
ਮੇਰੇ ਹਥਾਂ ਚੋਂ ਨਿਕਲ ਗਈ ਪਾਣੀ ਵਰਗੀ
ਓ ਕਹਿ ਦਿੰਦੀ ਜੱਟ ਕਲਾਕਾਰ ਤੀਜਾ ਅੰਮਲੀ ਨੂੰ ਜਦੋ ਮਾਰੇ ਟਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ
ਓ ਲੁਧਿਆਣੇ ਬੈਠਾ ਮੁੰਡਾ ਰੋਵੇ ਕੁੜੀ ਲਾਹੌਰ ਚਿੱਲ ਮਾਰਦੀ ਚਿੱਲ ਮਾਰਦੀ