LyricFind Logo
LyricFind Logo
Profile image icon
Lyric cover art

Lehnga Remix

Apple Music logo
Deezer logo
Spotify logo
Lyrics
ਹੋ ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ
ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ
ਤੇ ਖੋਲ ਲੈ ਅੜੀਏ ਵਾਲ
ਨਹੀਂ ਤੈ ਮੈਂ ਖੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਵਾਲ ਖਿਲਾਰ ਕੇ ਆ ਜਾ ਨੀ ਮੋਰਨੀਏ ਪੈਲਾਂ ਪਾ ਜਾ ਨੀ

ਓਹ ਤੇਰੇ ਮੇਰੇ ਵਿਚ ਰਕਾਨੇ ਆਵੇ ਨਾ ਕੋਈ ਤੀਜਾ
ਨਾ ਤੇਰੀਆਂ ਸਹੇਲੀਆਂ ਨਾ ਤੇਰੀ ਭੈਣ ਨਾ ਤੇਰਾ ਜੀਜਾ
ਓਹ ਤੇਰੇ ਮੇਰੇ ਵਿਚ ਰਕਾਨੇ ਆਵੇ ਨਾ ਕੋਈ ਤੀਜਾ
ਨਾ ਤੇਰੀਆਂ ਸਹੇਲੀਆਂ ਨਾ ਤੇਰੀ ਭੈਣ ਨਾ ਤੇਰਾ ਜੀਜਾ
ਓਹ ਤੇਰੇ ਭਰਾ ਨੂੰ ਕਰਲਾ ਪਾਸੇ
ਪੁਠਾ ਸਿੱਧਾ ਬੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ

ਨੀ ਐਨਾ ਲੱਕ ਨੂ ਗੋਲ ਘੁਮਾਵੇ ਸਾਹ ਚੜਾ ਗਿਆ ਨੀ
ਮੂਵੀ ਆਲਾ ਭਰਾ ਵੀ ਅੜੀਏ ਚੱਕਰ ਖਾ ਗਿਆ ਨੀ
ਨੀ ਐਨਾ ਲੱਕ ਨੂ ਗੋਲ ਘੁਮਾਵੇ ਸਾਹ ਚੜਾ ਗਿਆ ਨੀ
ਮੂਵੀ ਆਲਾ ਭਰਾ ਵੀ ਅੜੀਏ ਚੱਕਰ ਖਾ ਗਿਆ ਨੀ
ਜੇ ਲੱਕ ਘੁਮਾਈ ਗਈ ਮੈਂ ਨੋਟਾਂ ਨਾਲ ਤੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਵਾਲ ਖਿਲਾਰ ਕੇ ਆ ਜਾ ਨੀ ਮੋਰਨੀਏ ਪੈਲਾਂ ਪਾ ਜਾ ਨੀ

WRITERS

JAANI, DJ RINK

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist