ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ
(ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ)
ਹੋਰ ਕਿਸੇ ਤੇ ਡੁੱਲ ਗੇਯਾ ਹੋਣੇ
(ਹੋਰ ਕਿਸੇ ਤੇ ਡੁੱਲ ਗੇਯਾ ਹੋਣੇ)
ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ
ਹੋਰ ਕਿਸੇ ਤੇ ਡੁੱਲ ਗੇਯਾ ਹੋਣੇ
ਹਨ, ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ, ਪਟਿਆਲਾ ਪੇਗ, ਲਾ ਛੱਡੀ ਦਾ
ਹਨ , ਨੀ ਗਾਣਾ-ਗੁਣਾ ਗਾ ਛੱਡੀ ਦਾ
ਅੱਜ ਟੁੱਟਣ ਨੀ ਦੇਣੀ ਗ੍ਲੱਸੀ ਓਏ!
ਜੱਟ ਤਾਂ ਜੀਊਂਦਾ ਸੱਤਾ ਖਾ ਕੇ
ਨੀ ਤੂ ਕਿ ਖੱਟ ਲੇਯਾ ਯਾਰ ਭੁਲਾ ਕੇ
ਓ ਜੱਟ ਤਾ ਜੀਊਂਦਾ ਸੱਤਾ ਖਾ ਕੇ
ਤੂ ਕਿ ਖੱਟ ਲੇਯਾ ਯਾਰ ਭੁਲਾ ਕੇ