ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ

ਹੋ ਨੀ ਤੂੰ ਸੁਰਮੇ ਨਾਲ ਜਦੋਂ ਦਾ ਛੁਹਾਇਆ ਅੱਖ ਨੂੰ
ਲੁੱਟ ਲੈ ਗਈ ਕਿਧਾਂ ਤੂੰ ਮਿਲਾਇਆ ਅੱਖ ਨੂੰ
ਸੌਂ ਤੇਰੀ ਗੱਬਰੂ ਦੀ ਜਾਨ ਤੇ ਬਣੇ
ਮਾਰ ਕੇ ਮਰੋੜਾ ਜਦੋਂ ਤੁਰੇ ਲੱਕ ਨੂੰ
ਤੇਰੇ ਵਰਗੀ ਨਾ ਹੂਰ ਕੋਈ ਹੋਣੀ ਲੱਗਦੀ
ਹੋਣੀ ਲੱਗਦੀ ਹੋਣੀ ਲੱਗਦੀ ਹੋਣੀ ਲੱਗਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ
ਦਿਲ 'ਚ ਸ਼ੈਤਾਨੀ ਰੱਖੇ ਚਿਹਰੇ ਉੱਤੇ ਸੰਗ
ਤੈਨੂੰ ਚੋਰਨੀ ਨੂੰ ਆਉਂਦੇ ਸਾਰੇ ਲੁਟਣੇ ਦੇ ਢੰਗ
ਘੁੱਲ ਜਾਵੇ ਸਾਹਾਂ ਵਿੱਚ ਕੋਲੋਂ ਜਾਂਦੀ ਲੰਘ
ਹੁਣ ਦਿਸਦੀ ਏ ਤੂੰ ਹੀ ਜਦੋਂ ਅੱਖਾਂ ਕਰਾਂ ਬੰਦ
ਵੱਸੇ ਦੁਨੀਆ ਬੇਹਤਰੀ ਸਾਨੂੰ ਤੂੰ ਹੀ ਫੱਬਦੀ
ਤੂੰ ਹੀ ਫੱਬਦੀ ਤੂੰ ਹੀ ਫੱਬਦੀ