ਲੋ ਬਈ ਮੁੰਡੇਯੋ ਜਿਹੜੀ ਟੀਮ ਜੀਤੂੰਗੀ
ਓਹਨੂ ਮੇਰੇ ਵਲੋ ਏਕ Bullet ਔਰ ਹਾਰਣ ਵਾਲੇ ਨੂ
ਮੇਰੇ ਵਲੋਂ ਬੋਹੁਤ ਸਾਰਾ ਪ੍ਯਾਰ!
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹਾਯ ਟੁੰਗ ਟੁੰਗ ਆਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹਾਯ ਟੁੰਗ ਟੁੰਗ ਆਜ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ.
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹੈ ਟੁੰਗ ਟੁੰਗ ਆਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਟੁੰਗ ਟੁੰਗ ਟੁੰਗ ਆਜ
ਲੋ ਬਈ ਕਿੱਡਾ ਸੋਹਣਾ ਸਮਾ ਬੰਧੇਯਾ ਏ
ਔਰ ਮੈਂ ਤੁਹਨੂ ਸਾਰਿਆਂ ਨੂ ਦੰਦਾਂ ਨਾਲ ਟ੍ਰੈਕ੍ਟਰ ਖਿਚ ਕੇ ਦਿਖੌਣ ਓਏ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਧਾਦ ਪੇਯਾ ਬੋਲੇ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਸਾਹ ਤੇਯਾ ਡੋਲੇ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਧਾਦ ਪੇਯਾ ਬੋਲੇ
ਗੂੰਗ ਗੂੰਗ ਬਾਜੇ, ਗੂੰਗ ਗੂੰਗ ਬਾਜੇ
ਗੂੰਗ ਗੂੰਗ ਬਾਜੇ, ਸਾਹ ਤੇਯਾ ਡੋਲੇ
ਮੇਰੇ ਬਿਨਾ ਤੂ ਕੱਲਾ ਕਿੱਡਾ ਵਜੇਂਗੇ ਆ ਤੂ ਟੁੰਗ ਟੁੰਗ ਆਜ (ਟੁੰਗ ਟੁੰਗ ਆਜ)
ਹੋ ਹੋ ਟੁੰਗ ਟੁੰਗ ਦਾ sound ਕਰਦਾ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹੈ ਟੁੰਗ ਟੁੰਗ ਆਜ
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ…
ਟੁੰਗ ਟੁੰਗ ਬਾਜੇ, ਟੁੰਗ ਟੁੰਗ ਬਾਜੇ
ਤੰਗ ਤੰਗ ਤਾਂ ਤਾਣਾ ਨਾਨਾ ਨਾ…
ਤੇਰੇ ਮੇਰੇ ਦਿਲ ਵਿਚ loud ਵਜਦਾ
ਟੁੰਗ ਟੁੰਗ ਹੈ ਟੁੰਗ ਟੁੰਗ ਆਜ.
ਤੇਰੇ ਮੇਰੇ ਦਿਲ ਵਿਚ loud ਵਜਦਾ
ਹੋ ਚੱਲਾ ਬੇੜੀ ਭੂਰੇ ਵਾਟਾਂ ਮਹਿ ਦਾ
ਡੋਰ ਆਏ ਵੇ ਗਲ ਸੁਣ ਚੱਲੇਯਾ ਕਾਵਾਂ