ਮਹਿੰਗੀ ਆ jean ਨੀ , ਮੁੰਡਾ ਆ lean ਨੀ
ਉੱਤੋਂ ਤੁਵੀ ਆ ਹਸੀਨ ਨੀ , ਰਾਤ ਰੰਗੀਨ
400 ਦੱਲੇ ਨੂੰ ਤੋਲਾਂ , ਖਾਂਦਾ ਜੋ ਨਾ ਪਾਉਂਦਾ ਰੌਲਾ
ਰੱਖ ਲੱਤ ਉੱਤੇ ਲੱਤ , ਨੀ ਬੈਂਦੇ ਆ ਨੀ ਜੱਟ
ਤੇਰੇ ਲੀਡਰ ਪੱਤੋ ਭੀਦੇ ਨੀ , ਇਹ ਜੱਟ ਦੇ ਥੋਦੇ ਕੀੜੇ ਨੀ
ਜੱਟ ਦਾਰੂ ਪੀਣ ਨੂੰ ਚੀੜੇ ਪੌਂਦੇ ਮੋਸਚਿਣੋ ਦੇ ਲੀਡਰ
ਨੀ ਜਾਂਣੇ ਮੇਰੀਏ , ਜਾਣੇ ਮੇਰੀਏ
ਸ਼ਾਡੇ ਆ ਫੈਂਦੀ ਨੀ , ਓਹ ਮੈਨੂੰ ਕਹਿੰਦੀ ਨੀ
ਪੱਟੀ ਨਾ ਅੱਖ ਜਾਵੇ , ਜਾਨ ਤਲੀ ਤੇ ਰਹਿੰਦੀ ਨੀ
ਘਾਟੇ ਨੀ ਝੂੱਟੀ ਨੀ , ਤੇ ਪੌਂਦੇ ਖੁਤੀ ਨੀ
ਜਿਦਣ ਤੂੰ ਲਾਜੇ ਗੇੜਾ , ਓਦਣ ਤਨ ਮੈਂ ਸੁੱਤੀ ਨੀ
ਤੇਰਾ nose pin ਦੇ ਕਰਕੇ ਨੀ , ਜੱਟ ਬੈਠੇ ਆ ਦਿਲ ਹਰਕੇ ਨੀ
glock ਰੱਖਣ ਮੈਂ ਭਰਕੇ ਤੇ , ਮੰਡੀਰ ਰਹਿੰਦੀ ਆ ਡਰਕੇ
ਸੁਣਦੇ ਤਨ ਗੋੜ ਨਾਲ ਆ , ਛੇਤੀ ਕੁਜ ਕਹਿੰਦੇ ਨੀ
ਜਿਨ੍ਹਾਂ ਨਾਲ ਮੱਤ ਨੀ ਰਲਦੀ , ਉੱਥੇ ਫਿਰ ਬੈਹੰਦੇ ਨੀ
ਓ ਜਰਮਨੀ ਕਾਰਾਂ ਦੇ ਨਾਲ , ਲੈਂਦੀ ਵੀ ਰੱਖਿਆ
ਖੀਸੇ ਨੇ ਭਰੇ ਰਹਿੰਦੇ ਤੇ ਪਹਿਲਾ ਤੰਗੀ ਤੱਕੀ
ਜੱਟ ਤੇਰੇ ਤੇ ਹੀ ਗੋਰ ਕਰੜੇ ਨੀ ਰੋਣਕੀ ਆ ਨਾ ਬੋਰੇ ਕਰੇ
ਜਿਨੀ ਰਾਤ ਹੋਇ ਨਾ ਚੋਰ ਉਰੇ , ਮਿਲ ਲਾ ਤੂੰ ਕਾਲੀ
ਨੀ ਜਾਣੇ ਮੇਰੀਏ ਨੀ ਜਾਣੇ ਮੇਰੀਏ
ਜਿਨ੍ਹਾਂ ਦੇ ਪਾਰ ਸੀ ਲੱਗੇ , ਆ ਪੈਰੀ ਬੈਹਗੇ ਨੀ
time ਸੀ ਲੈਕੇ ਆਉਣਾ ,ਤੇ ਜੱਟ ਲੈਗੇ ਨੀ
ਮਾਰਦਾ ਗੱਲਾਂ ਨੀ , ਝਾੜਲਾ ਪੱਲਾ ਨੀ
ਰੋਂਦ ਤੇ ਡਾਲਰ ਡਿਗਣੇ , ਅੱਲਾਦ ਦਾ ਚਲਾ ਨੀ
ਵਿੱਚੋ ਹੀਰਾ ਉੱਤੋਂ ਕੋਲਾ , ਛੇਤੀ ਦੇਖੀ ਪੈਜੂ ਰੌਲਾ
ਦਾਦੇ ਮੋਰਨੀ ਸੀ ਪੱਟ , ਜੱਟ ਕੱਡੀ ਆਉਂਦੇ ਵੱਟ