LyricFind Logo
LyricFind Logo
Profile image icon
Lyric cover art

Raah Takdi

Apple Music logo
Deezer logo
Spotify logo
Lyrics
ਪਿਆਰ ਸਾਡਾ ਖੜਾ ਵੇ ਬੱਦਲਾਂ ਦੀ ਛਾਂਵੇਂ
ਪਿਆਰ ਸਾਡਾ ਖੜਾ ਵੇ ਬੱਦਲਾਂ ਦੀ ਛਾਂਵੇਂ
ਧੂਪ ਸੋਹਣੀ ਖਿੱਲ ਜਾਏ ਜੇ ਤੂ ਕਿੱਥੇ ਆਂਵੇਂ
ਧੂਪ ਸੋਹਣੀ ਖਿੱਲ ਜਾਏ ਜੇ ਤੂ ਕਿੱਥੇ ਆਂਵੇਂ
ਹਟੇ-ਨਾ-ਹਟਾਇਆ ਨਾ ਇਹ ਰੂਹ ਹਟਦੀ
ਹਟੇ-ਨਾ-ਹਟਾਇਆ ਨਾ ਇਹ ਰੂਹ ਹਟਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ

ਬੋਹੇਮੀਆ
ਤੇਰੇ ਪਿਆਰ 'ਚ ਜਿੰਵੇਂ ਕੱਟਾ ਮੈਂ ਸਜਾ
ਸਹੇਲੀਆਂ ਪੁੱਛਣਗੀਆਂ ਤੇਰਾ ਮਾਹੀ ਕਿੱਥੇ ਗਿਆ
ਅੱਖੀਆਂ ਥੱਕੀਆਂ ਤੱਕ ਤੱਕ ਤੇਰੀ ਰਾਹ
ਆਉਂਦੇ-ਜਾਂਦੇ ਇਗਨੋਰ ਮੈਨੂੰ ਕਰੇ

ਦਿਲ ਮੇਰਾ ਪਿਆਰ ਹੋਰ ਤੈਨੂੰ ਕਰੇ
ਪਰ ਅੱਖਾਂ ਕਦੇ ਚਾਰ ਤੂ ਤਾਂ ਕਰਦਾ ਨੀ
ਤੂੰ ਸੱਚੀ ਸੱਚੀ ਦੱਸ ਮੈਨੂੰ ਪਿਆਰ ਤੂ ਕਰਦਾ ਨੀ
ਦੱਸ ਦੇ ਜੇ ਤੈਨੂੰ ਪਿਆਰ ਤੇ ਮੇਰੇ ਸ਼ੱਕ
ਦੱਸ ਦੇ ਜੇ ਤੈਨੂੰ ਪਿਆਰ ਤੇ ਮੇਰੇ ਸ਼ੱਕ
ਦੱਸ ਤੱਕੇ ਤੇਰੀ ਰਾਹ ਤੱਕਾ ਕਦੋ ਤੱਕ
ਦੱਸ ਤੱਕੇ ਤੇਰੀ ਰਾਹ ਤੱਕਾ ਕਦੋ ਤੱਕ
ਨਖਰਿਆਂ ਤੂੰ ਛੱਡ ਫੜ ਲੈ ਮੇਰਾ ਹੱਥ
ਮੰਨ ਲੈ ਤੂੰ ਮੇਰੀ ਦਿਲ ਤੇ ਤੇਰਾ ਹੱਕ
ਸੌਂਹ ਲੱਗੇ ਤੈਨੂੰ
ਤੂੰ ਬੂਹੇ ਉੱਤੇ ਮੇਰੇ
ਇੱਕ ਵਾਰ ਆ ਕੇ ਖਲੋ ਜਾ ਅੱਜ ਬਸ

ਤਰਜ਼ ਆ ਏ ਹੀਰੇ ਦੀ
ਤੂੰ ਦੁਆ ਏ ਫਕੀਰਾਂ ਦੀ
ਮੈਂ ਰਾਜ਼ੀ ਨਾਲ ਜਾਨ ਨੂੰ
ਨਾ ਲੋੜ ਪੈਣੀ ਤੀਰਾਂ ਦੀ
ਨਾ ਲੋੜ ਪੈਣੀ ਤੀਰਾਂ ਦੀ
ਨੀਵੀ ਪਾ ਕੇ ਲੰਘ ਜਾਣੇ ਅੱਖ ਨਾ ਮਿਲਾਵੇ
ਬਲਦੀ ਹੋਈ ਅੱਗ ਤੇ ਤੂ ਤੇਲ ਹੋਰ ਪਾਵੇਂ
ਤੂ ਹੀ ਆ ਦਵਾਈ ਦਿਲ ਵਾਲੀ ਸੱਟ ਦੀ ਵੇ ਮੈਂ

ਵੇ ਮੈਂ ਵੇ ਮੈਂ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ

ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ
ਵੇ ਮੈਂ ਬੂਹੇ ਉੱਤੇ ਬੈਠੀ ਤੇਰਾ ਰਾਹ ਤੱਕਦੀ

WRITERS

Bohemia, Dilraj Grewal, Rabi Ahmed

PUBLISHERS

Lyrics © The Administration MP, Inc., THE ADMINISTRATION MP INC, UBEM (União Brasileira de Editoras de Música)

Share icon and text

Share


See A Problem With Something?

Lyrics

Other

From This Artist