ਤੇਰੇ ਦਿਲ ਚ, ਕਿਸੇ ਦੀ ਧੜਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਰੋਂਦੀ ਆਏਂਗੀ, ਮੈਂ ਖਨਾ ਤਰਸ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਪੁੱਠੇ ਕੰਮ ਸੀ, ਤੂੰ ਜਣਾ ਨਰਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਚਿੱਠੇ ਖੁੱਲ੍ਹ ਗਏ ਖੁੱਲ੍ਹ ਗਏ
ਚਿੱਠੇ ਖੁੱਲ੍ਹ ਗਏ ਖੁੱਲ੍ਹ ਗਏ
ਕੀਤੇ ਸੀ ਵਾੜੇ ਜੇਹੜੇ, ਝੂਠੇ ਸੀ ਸਾਰੇ ਤੇਰੇ
ਆਪਣਾ ਤੂੰ ਸੋਚਦੀ ਐ, ਸੋਚੇ ਨਾ ਬਾਰੇ ਮੇਰੇ
ਰਹਿ ਜਣਾ ਕੱਲੀ ਤੂੰ, ਕਿੱਥੇ ਨੂੰ ਚੱਲੀ ਤੂੰ
ਨੈਣੀ ਸ਼ਰਾਬ ਤੇਰੇ, ਕਰਗੀ ਸੀ ਟੱਲੀ ਤੂੰ
ਹੁਣ ਮੈਨੂੰ ਲੋੜ ਨੀ, ਮੁੰਡਾ ਵੀ ਸਿਓਰ ਨੀ
ਲੱਟ ਲੱਗੀ ਸੀ ਜੋ ਤੇਰੀ, ਤੇਰੀ ਵੀ ਤੋੜ ਨੀ
ਕਰਦੀ ਅਫ਼ਸੋਸ ਕਯੂ, ਮੈਸੇਜ ਵੀ ਰੋਜ਼ ਕਯੂ
ਭੁੱਲ ਵੀ ਆ ਗਏ ਰਕਾਨੇ, ਬਣਦੀ ਏ ਬੋਝ ਕਯੂ
ਚਿੱਠੇ ਖੁੱਲ੍ਹ ਗਏ ਖੁੱਲ੍ਹ ਗਏ
ਤੇਰੇ ਦਿਲ ਚ, ਕਿਸੇ ਦੀ ਧੜਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਰੋਂਦੀ ਆਏਂਗੀ, ਮੈਂ ਖਨਾ ਤਰਸ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ