LyricFind Logo
LyricFind Logo
Profile image icon
Lyric cover art

Flow

Apple Music logo
Deezer logo
Spotify logo
Lyrics
ਗੱਡੀਆਂ ਚੋ ਗੱਡੀ
ਇਕ ਕਾਲੇ ਰੰਗ ਦੀ
ਅੱਲੜਾਂ ਨੂ ਮਾਰ ਮਾਰ
ਪਾਸਾ ਲੰਘਦੀ
ਵੈਰੀਆਂ ਚੋ ਵੈਰੀ
ਸਾਡੇ 2 ਮਿੱਠੀਏ
ਦੁਆ ਦੇ ਦੁਏਈ ਸੰਗ
ਨਾਲ ਟੰਗ ਦੀ
ਕਲਰੀ ਵਿਚ ਸੱਪ ਪੇਲਦਾ
ਲਾਰੇਯਾ ਦੇ ਪੁੱਤਾਂ
ਨੂ ਕੀ ਪਤਾ ਜੈਲ ਦਾ
ਜੱਟਾ ਦੇ ਪੁੱਤਾ
ਨੂ ਪੈਸਾ ਵਾਲਾ ਜਚਦਾ
ਤਹਿ ਤਾ ਪਤਾ ਨੀ ਹੁੰਦਾ
ਲੱਗੀ sale ਦਾ
ਟਾਇਰਾਂ ਵਿਚੋ ਟਾਇਰ
ਲਾਏ ਵੀਲ ਮਿਥੀਏ
ਜਾਂਦੇ ਜਾਂਦੇ ਜਾਂਦੇ ਜਾਂਦੇ
ਕੀਲ ਮਿਥੀਏ
ਲਿਸ਼ਕਦੇ ਅੱਲੜਾਂ ਨੂ
ਖੁਸ਼ ਕਰਦੇ
ਬਾਹਲੀ ਸੋਹਣੀ ਦਿੰਦੇ
ਆ ਨੀ ਫੀਲ ਮਿਥੀਏ
ਬੋਤਲਾ'ਨ ਚੋ ਬੋਤਲ
ਆ ਸਿਰ ਚੜ੍ਹਦੀ
Homemade ਵਿਚ ਆ
ਬਰਫ ਤਰਦੀ
ਜਦੋ ਕੋਈ ਖਿਜੇਯਾ
ਗਿਆਨ ਵੰਡਦਾ
ਉਂਗਲਾ'ਨ ਚੋ ਉਂਗਲ'
Middle ਖੜ ਦੀ
ਲਿੰਕਾ ਚੋ ਲਿੰਕ ਨੀ
ਮੈਂ ਥੋਡੇ ਰਖਦਾ
ਫੇਰ ਵੀ ਕੜਾਉਂਦਾ ਰਿਹੰਦਾ
ਕੱਮ ਬਲੀਏ
ਬੋਲ ਬੋਲ ਦੱਸ ਦਾ
ਨੀ ਪਹੁੰਚ ਆਪਣੀ
ਦੱਬ ਅਸਲਾ ਤੇ ਛਾਤੀ
ਵਿਚ ਦੱਮ ਬਲੀਏ

ਕੌਡੀਆਂ ਤੋਂ ਕੌਲਾ
ਕਿੱਲੇ ਨਾਲ ਬੰਨੇਯਾ
ਤੇ ਚੌਥੇ ਦਿਨ
ਪੁੱਟ ਦਿੰਦਾ ਕਿੱਲਾ ਸੋਹਣੀਏ
ਰੀਡ ਦੀ ਆ ਹੱਡੀ
ਉਂਝ ਮਾਝੇ ਜ਼ੋਨ ਦੀ
ਬਟਾਲਾ ਗੁਰਦਾਸਪੁਰ
ਜ਼ਿੱਲਾ ਸੋਹਣੀਏ
32 ਆ ਚੋ 32 ਤੇਰੇ
ਚਿੱਟੇ ਰੰਗ ਦੇ
ਗੁੰਦੀਆਂ ਗੁੱਟਾਂ ਦੇ
ਸੱਪ ਰੋਜ ਡੰਗ ਦੇ
ਉਂਝ ਦੀਵਰੋਸੇ ਕੋਲ
ਫੁੱਲ knowledge
ਪਤਾ ਓਹਨੂ ਖਿਚੇ
ਨੀ ਤੂ ਪਫ ਭੰਗ ਡੀ
ਓ ਵੀ ਬਾਦਲ ਦੇ ਗੱਡੀ
ਵੀਕ ਤੀਜੇ ਨਖਰੋ
ਡੋਲੇਰਾ ਦੀ ਤੱਬੀ
ਹੁੰਦੀ ਗੀਜੇ ਨਖਰੋ
ਗ੍ਰੂਪ ਪਿਸਤੋਲ ਘੁਮੇ
B town ਨੀ
ਰੱਬ ਤੈ ਲੌਂਦਾ
ਸਿਧੇ ਵੀਸਾ ਨਖਰੋ
Weapon ਚੋ weapon ਆ
ਡੱਬ ਮੱਲਦਾ
ਦੌਲ੍ਤ 45 ਅਮੇਰਿਕਾ ਵਾਲ ਦਾ
ਸੋਹਲ ਹੱਥੋਂ ਚਲੇ ਨਾ
ਜੇ ਚਲੇ ਫਿਰ ਥੱਲੇ ਨਾ
ਮੋਡ ਦਾ ਜਵਾਬ ਮੂੰਹੋਂ
ਕਹਿ ਗੱਲ ਦਾ
ਨਿਗਾਹ ਵਿਚ ਦੇਖ ਲਿਖੀ
ਦਿਲ ਵਾਲੀ ਗੱਲ
4 ਦਿਨ ਦੇ ਪ੍ਰਾਹੁਣੇ
ਬਹੁਤੀ ਮਾਰਦੇ ਨੀ ਮੱਲ
ਵੈਰੀ ਮੰਗਦੇ ਆ ਜਾਂ
ਤੇ ਤੂ ਸਾਥ ਮੰਗਦੀ
ਗੱਡੀਆਂ ਚੋ ਗੱਡੀ
ਇਕ ਕਾਲੇ ਰੰਗ ਦੀ
ਗੱਡੀਆਂ ਚੋ ਗੱਡੀ
ਇਕ ਕਾਲੇ ਰੰਗ ਦੀ
ਗੱਡੀਆਂ ਚੋ ਗੱਡੀ
ਇਕ ਕਾਲੇ ਰੰਗ ਦੀ
ਗੱਡੀਆਂ ਚੋ ਗੱਡੀ
ਕਾਲੇ ਰੰਗ ਦੀ

WRITERS

Divrose

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other