ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦੀ (ਸੋਹਣਿਆਂ ਮੈਂ ਤੇਰੀ)
ਤੇਰੇ ਪਿਆਰ ਦਿੱਤਾ ਜਦੋ ਦਾ ਸਹਾਰਾ ਵੇ
ਤੇਰੇ ਪਿਆਰ ਦਿੱਤਾ ਜਦੋ ਦਾ ਸਹਾਰਾ ਵੇ
ਮਾਹੀਯਾ ਭੁਲ ਗਯਾ ਮੈਨੂ ਜਗ ਸਾਰਾ ਵੇ
ਮਾਹੀਯਾ ਭੁਲ ਗਯਾ ਮੈਨੂ ਜਗ ਸਾਰਾ ਵੇ
ਖੁਸ਼ੀ ਈ ਹੋ ਮੈਨੂ, ਖੁਸ਼ੀ ਈ ਹੋ ਮੈਨੂ
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ
ਨਿਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ